Advertisement
Videos Details/zeephh/zeephh2682355
Video ThumbnailPlay icon

"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ; ਵਿਧਾਇਕ ਮਨਵਿੰਦਰ ਸਿੰਘ ਦੀ ਅਗਵਾਈ ਹੇਠ ਪੈਦਲ ਮਾਰਚ ਕੱਢਿਆ

Khanna News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪਾਇਲ ਹਲਕੇ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰਾਂ ਵੱਲੋਂ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਜਾਗਰੂਕਤਾ ਲਈ ਪੈਦਲ ਮਾਰਚ ਕੱਢਿਆ ਗਿਆ। ਇਹ ਮਾਰਚ ਪਾਇਲ ਦਾਣਾ ਮੰਡੀ ਤੋਂ ਸ਼ੁਰੂ ਹੋਵੇਗਾ ਅਤੇ ਅਰਦਾਸ ਲਈ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਪਹੁੰਚਣ ਤੋਂ ਬਾਅਦ ਸਮਾਪਤ ਹੋਵੇਗਾ। ਇਸ ਪੈਦਲ ਮਾਰਚ ਤੋਂ ਪਹਿਲਾਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਵੇਚਣ ਵਾਲਿਆਂ ਦੀ ਕਿਸੇ ਵੀ ਤਰ੍ਹਾਂ ਮਦਦ ਨਾ ਕਰਨ ਦੀ ਸੌਂਹ ਵੀ ਚੁੱਕੀ ਗਈ।
40 डिग्री की गर्मी से राहत देगा रोहतांग, 20 फीट बर्फ के बीच सैलानियों के स्वागत की तैयारी
Play icon00:37
ਯੋਗਰਾਜ ਸਿੰਘ ਵੱਲੋਂ ਔਰਤ ਖਿਲਾਫ਼ ਕੀਤੀ ਟਿੱਪਣੀ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
Play icon06:11
ਵਿਧਾਇਕ ਰਮਨ ਅਰੋੜਾ ਨੇ ਪੁਲਿਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
Play icon00:57
ਲੁਧਿਆਣਾ ਵਿੱਚ ਔਰਤ ਤੋਂ  ਖੋਹਿਆ ਪਰਸ; ਵਾਰਦਾਤ ਸੀਸੀਟੀਵੀ ਵਿੱਚ ਕੈਦ
Play icon00:27
ਲੁਟੇਰਿਆਂ ਨੇ ਝਪਟਿਆ ਮੋਬਾਈਲ; ਵਿਰੋਧ ਕਰਨ ਉਤੇ ਔਰਤ ਨੂੰ ਘੜੀਸਿਆ, ਸੀਸੀਟੀਵੀ ਆਈ ਸਾਹਮਣੇ
Play icon01:54
ਬਲਜਿੰਦਰ ਸਿੰਘ ਛੰਨਾ ਨੇ ਬੇਅਦਬੀ ਕਾਨੂੰਨ ਲਈ ਮਾਨ ਸਰਕਾਰ ਦੀ ਕੀਤੀ ਸ਼ਲਾਘਾ
Play icon01:22
ਬੇਗੋਵਾਲ 'ਚ ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਨੌਜਵਾਨ ਦਾ ਹੋਇਆ ਕਤਲ
Play icon01:01
ਸੰਦੀਪ ਪਾਠਕ ਨੂੰ ਹਾਈਕੋਰਟ ਵੱਲੋਂ ਮਿਲੀ ਰਾਹਤ ਰਹੇਗੀ ਜਾਰੀ
Play icon00:56
ਸੰਗਰੂਰ ਤੋਂ ਗਿਆਨ ਸਿੰਘ ਮਾਨ ਭਾਜਪਾ ਵਿੱਚ ਸ਼ਾਮਿਲ
Play icon01:32
ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3.69 ਕਿੱਲੋ ਹੈਰੋਇਨ ਕੀਤੀ ਬਰਾਮਦ
Play icon00:42
16-17 ਮਈ ਨੂੰ ਪੰਜਾਬ ਵਿੱਚ ਯਾਤਰਾ ਕੱਢੇਗੀ Congress
Play icon03:35
ਸੰਜੀਵ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ ਉਤੇ ਕੁਲਦੀਪ ਧਾਲੀਵਾਲ ਦੀ ਪ੍ਰਤੀਕਿਰਿਆ
Play icon04:09
ਸੰਜੀਵ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ ਉਤੇ ਅਮਨ ਅਰੋੜਾ ਦਾ ਵੱਡਾ ਬਿਆਨ
Play icon02:11
ਰੋਪੜ ‘ਚ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ, ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Play icon00:50
ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਜੀਲੈਂਸ ਦਫ਼ਤਰ ‘ਚ ਪੇਸ਼, ਜ਼ਮੀਨ ਖਰੀਦ ਮਾਮਲੇ ‘ਚ ਹੋਈ ਪੁੱਛਗਿੱਛ
Play icon01:08
ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੇਸ਼
Play icon02:53
ਕੌਮੀ ਇਨਸਾਫ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਹੋਈ ਤੇਜ਼
Play icon03:48
ਤਰੁਣ ਚੁੱਘ ਵੱਲੋਂ CM ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ, ਭਾਜਪਾ ਨੂੰ ਬੰਬ ਧਮਾਕਿਆਂ ਨਾਲ ਜੋੜਨ ‘ਤੇ ਘੇਰਿਆ
Play icon03:30
ਫਿਰੋਜ਼ਪੁਰ ਵਿੱਚ ਸਮਾਰਟ ਮੀਟਰਾਂ ਤੋਂ ਸਿਮ ਚੋਰੀ, ਸਰਹੱਦੀ ਪਿੰਡਾਂ ਵਿੱਚ ਸੁਰੱਖਿਆ ਏਜੰਸੀਆਂ ਅਲਰਟ
Play icon02:17
Advertisement