Kisan Andolan: ਹੰਝੂ ਗੈਸ ਦੇ ਗੋਲਿਆਂ ਨਾਲ ਦੇਖੋ ਨੌਜਵਾਨ ਦਾ ਹੋਇਆ ਇਹ ਹਾਲ, ਮੂੰਹ `ਤੇ ਲਗਾਈ ਕੋਲਗੇਟ, ਕਹਿੰਦਾ...

रिया बावा Fri, 16 Feb 2024-9:52 am,

Kisan Andolan: ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਾਰਡਰ ਉੱਤ ਡਟੇ ਹੋਏ ਹਨ। ਹਾਲ ਹੀ ਕਿਸਾਨ ਅੰਦੋਲਨ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਵਿੱਚ ਵੇਖ ਸਕਦੇ ਹੋ ਕਿ ਹੰਝੂ ਗੈਸ ਦੇ ਗੋਲਿਆਂ ਨਾਲ ਨੌਜਵਾਨ ਦਾ ਹਾਲ ਬਹੁਤ ਹੈਰਾਨ ਕਰ ਦੇਣ ਵਾਲਾ ਹੋ ਗਿਆ ਹੈ ਪਰ ਉਹਨਾਂ ਦੇ ਹੌਸਲੇ ਅਜੇ ਵੀ ਬਲੁੰਦ ਹਨ.ਦਰਅਸਲ ਨੌਜਵਾਨ ਨੇ ਮੂੰਹ 'ਤੇ ਕੋਲਗੇਟ ਲਗਾਈ,ਵੇਖੋ ਵੀਡੀਓ

More videos

By continuing to use the site, you agree to the use of cookies. You can find out more by Tapping this link