ਕੁੱਤੇ ਨੂੰ ਬਜ਼ੁਰਗ ਨੇ ਇੱਟਾਂ ਮਾਰਨ ਤੱਕ ਤੋਂ ਰੋਕਿਆ ਤਾਂ ਕਰ ਦਿੱਤਾ ਕਤਲ !
ਲੁਧਿਆਣਾ ਵਿੱਚ ਇੱਕ ਅਧੇੜ ਉਮਰ ਦੇ ਵਿਅਕਤੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਆਈਆਂ ਸਾਹਮਣੇ। ਦਰਾਸਲ ਇਹ ਸ਼ਖ਼ਸ ਇੱਕ ਵਿਅਕਤੀ ਨੂੰ ਕੁੱਤੇ ਨੂੰ ਮਾਰਨ ਤੋਂ ਰੋਕ ਰਿਹਾ ਸੀ
Feb 11, 2021, 01:12 PM IST