Published: Feb 17, 2025, 09:26 AM IST|Updated: Feb 17, 2025, 09:26 AM IST
Bathinda News: ਬਠਿੰਡਾ ਦੇ ਰੋਜ਼ਗਾਰਡਨ ਨੇੜੇ ਕਾਰ ਭਿਆਨਕ ਅੱਗ ਗੱਡੀ ਨੂੰ ਲੱਗ ਗਈ। ਦੇਰ ਰਾਤ ਬਠਿੰਡਾ ਦੇ ਜਾਗਰ ਪਾਰਕ ਰੋਜ਼ਗਾਰਨ ਨੇੜੇ ਡਸਟਰ ਗੱਡੀ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਚਾਲਕ ਧੂਆਂ ਨਿਕਲਦਾ ਵੇਖ ਕਾਰ ਵਿੱਚੋਂ ਜਲਦੀ ਨਾਲ ਛਾਲ ਮਾਰ ਦਿੱਤੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦਾ ਪਤਾ ਚੱਲਦੇ ਹੀ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਪੁੱਜ ਗਈ। ਕਾਰ ਅੱਗ ਕਾਰਨ ਸੜ ਕੇ ਸੁਆਹ ਹੋ ਗਈ।