ਮਾਇਨਿੰਗ ਮਾਫ਼ਿਆ ਅਤੇ ਪੁਲਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੁਲਿਸ ਆਪਣੀ ਗੱਡੀ 'ਤੇ ਟਰੈਕਟਰ ਦਾ ਪਿੱਛਾ ਕਰਦੀ ਹੋਈ ਵਿਖਾਈ ਦੇ ਰਹੀ ਹੈ ਪਰ ਇਹ ਸ਼ਖ਼ਸ ਬੜੀ ਹੀ ਚਾਲਾਕੀ ਨਾਲ ਆਪਣਾ ਟਰੈਕਟਰ ਦਰਿਆ ਵਿੱਚ ਉਤਾਰ ਲੈਂਦਾ ਹੈ ਅਤੇ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਪੁਲਿਸ ਹੱਥ ਮਲ ਦੀ ਰਹਿ ਜਾਂਦੀ ਹੈ