Khanna News: ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਹਸੀ ਦੇ ਕਤਲ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਬਿਆਨ ਸਾਹਮਣੇ ਆਇਆ। ਪਾਇਲ ਤੋਂ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਪਿੰਡ ਰਾਜਗੜ੍ਹ ਦੇ ਵਸਨੀਕ ਦਰਸ਼ਨ ਸਿੰਘ ਦਾ ਕਤਲ ਫਿਰਕਾਪ੍ਰਸਤੀ ਹੈ। ਨਫ਼ਰਤ ਦੀ ਅੱਗ ਕੈਨੇਡਾ ਵਿੱਚ ਫੈਲ ਰਹੀ ਹੈ ਉਸਦਾ ਨਤੀਜਾ ਹੈ। ਪੰਜਾਬੀਆਂ ਨੂੰ ਤਰੱਕੀ ਕਰਦੇ ਨਹੀਂ ਸਹਿਣ ਕਰ ਰਹੇ। ਇਸ ਮਾਮਲੇ ਵਿੱਚ ਕੈਨੇਡਾ ਸਰਕਾਰ ਨੂੰ ਛੇਤੀ ਕਾਰਵਾਈ ਕਰਕੇ ਕਾਤਲਾਂ ਨੂੰ ਫੜਕੇ ਸਖ਼ਤ ਸਜਾ ਦੇਣੀ