ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਮਾਰਗ ਤੇ ਧਰਨਾ ਲਾਉਣ ਦੀ ਤਿਆਰੀ ਕਰਦੇ ਕਿਸਾਨ ਨੂੰ ਪੁਲਿਸ ਨੇ ਕੀਤਾ ਡਿਟੇਨ

Sri Muktsar Sahib: ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨੀ ਮੋਰਚੇ ਨੂੰ ਹਟਾਏ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਮਾਰਗ ਉਤੇ ਧਰਨਾ ਲਾਉਣ ਦੀ ਤਿਆਰੀ ਕਰਦੇ ਕਿਸਾਨ ਨੂੰ ਪੁਲਿਸ ਨੇ ਪਹਿਲਾਂ ਹੀ ਡਿਟੇਨ ਕਰ ਲਿਆ।

Recommended Videos