VIDEO : ਸ਼ਹੀਦ ਪੁੱਤ ਦਾ ਅੱਜ ਵੀ ਪਿਓ ਕਿਉਂ ਕਰਵਾਉਂਦਾ ਹੈ ਫ਼ੋਨ ਰੀਚਾਰਜ, ਹੁਣ ਵੀ ਬਣਾਈ ਜਾਂਦੀ ਹੈ ਪੁੱਤਰ ਲਈ ਰੋਟੀ
14 ਫਰਵਰੀ 2019 'ਚ ਸ਼ਹੀਦ ਹੋਇਆ ਸ੍ਰੀ ਆਨੰਦਪੁਰ ਸਾਹਿਬ ਦਾ ਕੁਲਵਿੰਦਰ, ਪਰ ਹੁਣ ਵੀ ਉਸ ਦੀਆਂ ਅਣਗਿਨਣ ਨਿਸ਼ਾਨਿਆਂ ਮਾਪਿਆਂ ਨੂੰ ਉਸ ਦੀ ਯਾਦ ਦਾ ਅਹਿਸਾਸ ਕਰਵਾਉਂਦਿਆਂ ਹਨ, ਪਿਉ ਪੁੱਤਰ ਦਾ ਫ਼ੋਨ ਰਿਚਾਰਜ ਕਰਵਾਉਂਦਾ ਹੈ, ਉਸ ਲਈ ਰੋਟੀ ਬਣਾਈ ਜਾਂਦੀ ਹੈ
Feb 14, 2021, 09:12 PM IST