Advertisement
Videos Details/zeephh/zeephh3033819
Video ThumbnailPlay icon

Navjot Kaur Sidhu: ਕਾਂਗਰਸ ਨੂੰ ਛੇ ਬੰਦਿਆਂ ਤੋਂ ਖ਼ਤਰਾ; ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਲਿਆਂਦਾ ਸਿਆਸੀ ਭੂਚਾਲ

Navjot Kaur Sidhu:ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇ ਬਿਆਨ 'ਤੇ ਉੱਠੇ ਸਿਆਸੀ ਹੰਗਾਮੇ ਤੋਂ ਬਾਅਦ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਹੁਣ ਨਵੇਂ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਭਾਜਪਾ ਅਤੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਹਨ। ਇਥੋ ਤੱਕ ਕਿ ਉਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਛੇ ਆਗੂਆਂ ਉਤੇ ਕਥਿਤ ਤੌਰ ਉਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਸੱਚੇ ਨਵਜੋਤ ਸਿੰਘ ਸਿੱਧੂ ਪਰਿਵਾਰ ਨੂੰ ਇਨ੍ਹਾਂ ਪਾਸੇ ਕਰ ਦਿੱਤਾ। ਪਰ ਸਿੱਧੂ ਦੇ ਜਾਣ ਤੋਂ ਬਾਅਦ ਵੀ ਇਕੱਠੇ ਨਹੀਂ ਹੋਏ। ਹੁਣ ਇਹ ਕਾਂਗਰਸ ਨੂੰ ਬਚਾਉਣ ਲਈ ਇਕੱਠੇ ਹੋ ਜਾਣ।
चंबा में बारिश और बर्फबारी से खिले चेहरे, लंबे सूखे के बाद मिली राहत
Play icon01:42
शिमला में बर्फ़बारी ने मचाई आफत! सड़कें फिसलन से जाम, वीडियो देखिए
Play icon01:54
सफेद चादर से ढका मनाली मॉल रोड! भारी बर्फबारी का LIVE नज़ारा देखिए
Play icon01:14
ਮੌਸਮ ਦਾ ਬਦਲਿਆ ਮਿਜਾਜ਼, ਮਨਾਲੀ 'ਚ ਹੋਈ ਭਾਰੀ ਬਰਫ਼ਬਾਰੀ
Play icon12:38
ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Play icon19:43
ਸੱਜਣ ਕੁਮਾਰ ਨੂੰ ਬਰੀ ਕਰਨ ਦੀ  ਗਿਆਨੀ ਰਘਬੀਰ ਸਿੰਘ ਨੇ ਕੀਤੀ ਨਿੰਦਾ
Play icon01:00
ਅਰਵਿੰਦ ਕੇਜਰੀਵਾਲ ਨੂੰ ਬਰੀ ਕੀਤੇ ਜਾਣ ਉਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ
Play icon01:03
ਗਣਤੰਤਰ ਦਿਵਸ ਮੌਕੇ ਦਿੱਲੀ ਪਰੇਡ ਵਿੱਚ ਪੰਜਾਬ ਦੀ ਝਾਕੀ ਦਾ ਪਹਿਲਾ ਲੁੱਕ
Play icon01:02
ਆਪਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਨੂੰ ਵੱਡੀ ਸਫਲਤਾ
Play icon04:16
ਵਿਵਾਦਾਂ ਵਿੱਚ ਫਸੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ
Play icon09:58
शिमला के रिहायशी मकान में घुसा तेंदुआ, लोगों में डर का माहौल; देखें वीडियो
Play icon00:48
ਜ਼ੀਰਕਪੁਰ ਵਿੱਚ ਹਾਈਵੇ ਉਤੇ ਚੱਲਦੇ ਟਰੱਕ ਨੂੰ ਲੱਗੀ ਅੱਗ
Play icon00:50
BBMB ਚੇਅਰਮੈਨ ਨੂੰ ਮਿਲੀ ਧਮਕੀ, Zee Media ’ਤੇ ਪਤਨੀ ਦੀਪਤੀ ਤ੍ਰਿਪਾਠੀ ਦਾ ਖੁਲਾਸਾ
Play icon05:12
Punjab BJP Vice President ਡਾ. ਸੁਭਾਸ਼ ਸ਼ਰਮਾ ਨਾਲ Zee PHH ’ਤੇ EXCLUSIVE ਇੰਟਰਵਿਊ
Play icon24:17
ਖੰਨਾ 'ਚ ਤੜਕਸਾਰ ਸਕੂਲਾਂ ਦੀ ਬੱਸਾਂ ਦੀ ਚੈਕਿੰਗ
Play icon00:50
BBMB ਦੇ ਚੇਅਰਮੈਨ ਦੀ ਪਤਨੀ ਬੀਜੇਪੀ 'ਚ ਹੋਣਗੇ ਸ਼ਾਮਲ
Play icon03:46
DGP ਪੰਜਾਬ ਗੌਰਵ ਯਾਦਵ ਦਾ ਵੱਡਾ ਬਿਆਨ
Play icon03:58
MP ਚਰਨਜੀਤ ਚੰਨੀ ਦੇ ਹੱਕ 'ਚ ਬੋਲੇ ਡਾ. ਰਾਜਕੁਮਾਰ ਵੇਰਕਾ
Play icon01:42
अब डिग्री नहीं, स्किल्स बोलेंगी! AI कैसे बदल रहा है भारत का जॉब मार्केट
Play icon09:07
ਦਸੂਹਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਗੋਲੀਬਾਰੀ
Play icon02:36
ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ
Play icon07:06
ਭਲਕੇ ਹੋਵੇਗੀ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ
Play icon00:30
ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਪਸ਼ੂ ਮੰਡੀ 'ਚ ਖਿੱਚ ਦਾ ਕੇਂਦਰ
Play icon01:48
ਕਿਸਾਨ ਵੀ ਹੁਣ ਦਫਤਰ ਦੇ ਵਾਂਗ 9 ਵਜੇ ਜਾਂਦੇ ਤੇ ਸ਼ਾਮ 5 ਵਜੇ ਆਉਂਦੇ-ਸੀਐਮ ਭਗਵੰਤ ਮਾਨ
Play icon02:32
CM ਮਾਨ ਵੱਲੋਂ ਮਜੀਠਾ ਤੋਂ ਤਲਬੀਰ ਸਿੰਘ ਗਿੱਲ ਨੂੰ 'ਆਪ' ਉਮੀਦਵਾਰ ਐਲਾਨੇ ਜਾਣ ਮਗਰੋਂ ਅਕਾਲੀ ਦਲ ਦਾ ਪ੍ਰਤੀਕਰਮ
Play icon06:11
ਧੁੰਦ ਕਾਰਨ ਕਈ ਗੱਡੀਆਂ ਦੀ ਹੋਈ ਟੱਕਰ
Play icon03:22
ਧੁੰਦ ਦੀ ਚਾਦਰ ਨਾਲ ਲਿਪਟੇ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼
Play icon02:21
ਸ਼ਾਰਟ ਸਰਕਿਟ ਕਾਰਨ ਚੱਲ ਰਹੀ ਗੱਡੀ ਨੂੰ ਲੱਗੀ ਅੱਗ
Play icon02:28
ਬੀਜੇਪੀ ਵਿੱਚ ਸ਼ਾਮਿਲ ਹੋਏ ਚਰਨਜੀਤ ਸਿੰਘ ਬਰਾੜ ਨੇ ਖੋਲ੍ਹੇ ਅਕਾਲੀ ਦਲ ਦੇ ਰਾਜ਼
Play icon04:19
ਜਗਮੀਤ ਬਰਾੜ,ਚਰਨਜੀਤ ਬਰਾੜ ਤੇ CM ਮਾਨ ਦੇ ਸਾਬਕਾ OSD ਬੀਜੇਪੀ ਵਿੱਚ ਹੋਣਗੇ ਸ਼ਾਮਲ
Play icon15:30
Advertisement