Paddy Planting After Flood: ਕਿਸਾਨ ਹੋ ਜਾਵੋ ਸਾਵਧਾਨ!ਹੜ੍ਹਾਂ ਤੋਂ ਬਾਅਦ ਝੋਨਾ ਲਾਉਣਾ ਫਾਇਦੇਮੰਦ ਜਾਂ ਨੁਕਸਾਨ ਦੇਹ ?
Wed, 02 Aug 2023-12:13 pm,
Paddy Planting After Flood: ਪੰਜਾਬ 'ਚ ਹੜ੍ਹ ਕਰਨ ਨੁਕਸਾਨੀ ਕਈ ਫਸਲਾਂ ਤੋਂ ਬਾਅਦ ਹੁਣ ਜਦੋਂ ਸਮਾਂ ਝੋਨਾ ਲਗਾਉਣ ਦਾ ਆਇਆ ਤਾਂ ਆਪਸੀ ਟਕਰਾਰ ਬਾਜੀ ਵੇਖਣ ਨੂੰ ਮਿਲ ਰਹੀ ਹੈ। ਆਲਮ ਇਹ ਹੈ ਕਿ ਪੀ.ਏ.ਯੂ ਦੇ ਖੋਜ ਵਿਭਾਗ ਦੇ ਮੁੱਖੀ ਰਹੇ ਸਰਦਾਰਾ ਸਿੰਘ ਜੋਹਲ ਨੇ ਕਿਹਾ ਕਿ ਜੇਕਰ ਹੁਣ ਝੋਨਾ ਲਗਾਇਆ ਗਿਆ ਤਾਂ ਕਿਸਾਨਾਂ ਨੂੰ ਨੁਕਸਾਨ ਹੋਵੇਗਾ, ਵਹੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..