X

ਪੰਜਾਬ 'ਚ 4 ਅੱਤਵਾਦੀ ਗ੍ਰਿਫਤਾਰ, ਕੈਪਟਨ ਨੇ ਹਾਈ ਅਲਰਟ' ਦੇ ਦਿੱਤੇ ਹੁਕਮ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਦੇ ਸਮਰਥਨ ਵਾਲੇ ਚਾਰ ਅੱਤਵਾਦੀਆਂ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਅੱਤਵਾਦੀਆਂ ਨੇ ਅਗਸਤ ਵਿੱਚ ਇੱਕ ਤੇਲ ਟੈਂਕਰ ਨੂੰ ਆਈਈਡੀ ਟਿਫਿਨ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਸੀ। ਇਨ੍ਹਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ ਦਿੱਤੇ ਹਨ। ਪਿਛਲੇ 40 ਦਿਨਾਂ ਵਿੱਚ ਪੰਜਾਬ ਵਿੱਚ ਅਜਿਹੇ ਮਾਡਿਊਲ ਦਾ ਪਰਦਾਫਾਸ਼ ਹੋਣ ਦਾ ਇਹ ਚੌਥਾ ਮਾਮਲਾ ਹੈ।

Trending news

{"id":"987311","source":"Bureau","title":"ਪੰਜਾਬ 'ਚ 4 ਅੱਤਵਾਦੀ ਗ੍ਰਿਫਤਾਰ, ਕੈਪਟਨ ਨੇ ਹਾਈ ਅਲਰਟ' ਦੇ ਦਿੱਤੇ ਹੁਕਮ","section":"Zee PHH","slug":"zee_phh","section_id":"468001","author":"","content":"ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਦੇ ਸਮਰਥਨ ਵਾਲੇ ਚਾਰ ਅੱਤਵਾਦੀਆਂ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਅੱਤਵਾਦੀਆਂ ਨੇ ਅਗਸਤ ਵਿੱਚ ਇੱਕ ਤੇਲ ਟੈਂਕਰ ਨੂੰ ਆਈਈਡੀ ਟਿਫਿਨ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਸੀ। ਇਨ੍ਹਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ ਦਿੱਤੇ ਹਨ। ਪਿਛਲੇ 40 ਦਿਨਾਂ ਵਿੱਚ ਪੰਜਾਬ ਵਿੱਚ ਅਜਿਹੇ ਮਾਡਿਊਲ ਦਾ ਪਰਦਾਫਾਸ਼ ਹੋਣ ਦਾ ਇਹ ਚੌਥਾ ਮਾਮਲਾ ਹੈ।","summary":"","websiteurl":"https://zeenews.india.com/hindi/zeephh/video/punjab-on-high-alert-after-arrest-of-pakistan-backed-terrorists/987311","thumbnail_url":"https://hindi.cdn.zeenews.com/hindi/sites/default/files/styles/zm_700x400/public/2021/09/16/00000011_0.jpg?itok=0_G6evq5","isyoutube":"No","playtime":"PT9M41S","news_type":"video","videourl":"https://vodakm.zeenews.com/vod/ZEE_PUNJABI/punjab_high_alert.mp4/index.m3u8","channel_id":"8","channel_text":"Zee PHH","channel_logo":"https://hindi.cdn.zeenews.com/images/Zee-PHH-45.png","channel_url":"https://zeenews.india.com/hindi/zeephh"}Punjab,High alert,Pakistan,ISI,Terrorists,Cm Captain,Amarinder,