Shimla Clash Video: ਸ਼ਿਮਲਾ ਦੇ ਰਿੱਜ `ਤੇ ਪੰਜਾਬੀਆਂ ਮੁੰਡਿਆਂ ਦੀ ਹੋਈ ਲੜਾਈ, ਇੱਕ ਦੂਜੇ `ਤੇ ਚਲਾਏ ਘਸੁੰਨ ਮੁੱਕੇ
रिया बावा Fri, 06 Dec 2024-11:06 am,
Shimla Clash Video: ਸ਼ਿਮਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹਨ ਕਿ ਸ਼ਿਮਲਾ ਦੇ ਰਿੱਜ 'ਤੇ ਪੰਜਾਬੀਆਂ ਮੁੰਡਿਆਂ ਦੀ ਲੜਾਈ ਹੋਈ। ਇੱਕ ਦੂਜੇ 'ਤੇ ਘਸੁੰਨ ਮੁੱਕੇ ਚਲਾਏ ਗਏ ਹਨ। ਵੇਖੋ ਵਾਇਰਲ ਵੀਡੀਓ ...