Samrala News: ਸਮਰਾਲਾ ਰੋਡ ’ਤੇ ਸ਼ਾਮ 6 ਵਜੇ ਤੋਂ ਬਾਅਦ ਬੈਨੀਪਾਲ ਪੈਟਰੋਲ ਪੰਪ ’ਤੇ ਹੋਏ ਜਿੱਥੇ ਲੁਟੇਰੇ ਇੱਕ ਚਿੱਟੇ ਰੰਗ ਦੀ ਕਾਰ ’ਤੇ ਆਏ ਜਿਨ੍ਹਾਂ ਨੇ ਪਹਿਲਾਂ ਗੱਡੀ ਵਿਚ ਪੈਟਰੋਲ ਪਵਾਇਆ ਅਤੇ ਰੁਪਏ ਵੀ ਦੇ ਦਿੱਤੇ ਪਰ ਜਦੋਂ ਉਨ੍ਹਾਂ ਨੇ ਪੰਪ ਦੇ ਕਰਿੰਦਿਆਂ ਹੱਥ ਨਕਦੀ ਦੇਖੀ ਤਾਂ ਇਹ ਸਾਰੇ ਲੁਟੇਰੇ ਕਾਰ ਤੋਂ ਬਾਹਰ ਆ ਗਏ ਜਿਨ੍ਹਾਂ ’ਚੋਂ ਇੱਕ ਦੇ ਹੱਥ ਵਿਚ ਪਿਸਤੌਲ ਫਡ਼ੀ ਹੋਈ ਸੀ। ਲੁਟੇਰਿਆਂ ਨੇ 2 ਕਰਿੰਦਿਆਂ ਤੋਂ ਕਰੀਬ 47 ਹਜ਼ਾਰ ਲੁੱਟ ਲਿਆ ਜਦਕਿ ਇੱਕ ਕਰਿੰਦਾ ਜਿਸ ਦੀ