ਗਿਆਨੀ ਰਘਬੀਰ ਸਿੰਘ ਨੂੰ ਛੁੱਟੀ ' ਤੇ ਭੇਜਣ 'ਤੇ SGPC ਪ੍ਰਧਾਨ ਦਾ ਬਿਆਨ

SGPC ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਛੁੱਟੀ 'ਤੇ ਭੇਜੇ ਜਾਣ ਦੀਆਂ ਖ਼ਬਰਾਂ ਦੇ ਦਰਮਿਆਨ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਧਿਕਾਰਕ ਬਿਆਨ ਜਾਰੀ ਕੀਤਾ ਹੈ। ਧਾਮੀ ਨੇ ਸਪਸ਼ਟ ਕੀਤਾ ਕਿ ਗਿਆਨੀ ਰਘਬੀਰ ਸਿੰਘ ਨੂੰ ਕਿਸੇ ਨੇ ਵੀ ਜ਼ਬਰਦਸਤੀ ਛੁੱਟੀ 'ਤੇ ਨਹੀਂ ਭੇਜਿਆ, ਬਲਕਿ ਉਹਨਾਂ ਨੇ ਖੁਦ ਹੀ ਛੁੱਟੀ ਲਈ ਹੈ। ਧਾਮੀ ਨੇ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ SGPC ਨੇ ਉਹਨਾਂ ਨੂੰ ਚਾਰਜ ਤੋਂ ਹਟਾ ਕੇ ਛੁੱਟੀ ‘ਤੇ ਭੇਜਿਆ ਹੈ,
See more

Recommended Videos