Advertisement
Videos Details/zeephh/zeephh2761613
Video ThumbnailPlay icon

Faridkot News: ਐਸਐਸਪੀ ਫਰੀਦਕੋਟ ਅੱਧੀ ਰਾਤ ਨੂੰ ਸੜਕਾਂ ਉਤੇ ਨਿਕਲੀ; ਨਾਕਿਆਂ ਦਾ ਕੀਤਾ ਨਿਰੀਖਣ

Faridkot News: ਫਰੀਦਕੋਟ ਅੰਦਰ ਰਾਤ ਸਮੇਂ ਜਗ੍ਹਾ-ਜਗ੍ਹਾ ਪੁਲਿਸ ਵੱਲੋਂ ਕੀਤੀ ਜਾਂਦੀ ਨਾਕੇਬੰਦੀ ਨੂੰ ਅਚਨਚੇਤ ਚੈੱਕ ਕਰਨ ਲਈ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਰਾਤ ਸਮੇਂ ਅਧਿਕਾਰੀਆਂ ਨਾਲ ਖੁਦ ਸੜਕਾਂ ਉਤੇ ਨਿਕਲੇ, ਜਿਨ੍ਹਾਂ ਵੱਲੋਂ ਨਾਕਿਆਂ ਦੀ ਚੈਕਿੰਗ ਕੀਤੀ ਅਤੇ ਨਾਲ ਹੀ ਪੀਸੀਆਰ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਦਰੁਸਤੀ ਸਬੰਧੀ ਜਾਇਜ਼ਾ ਲਿਆ ਗਿਆ। ਇਸ ਵੇਲੇ ਉਨ੍ਹਾਂ ਵੱਲੋਂ ਰਾਤ ਸਮੇਂ ਨਾਕਿਆਂ ਉਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਅਚਨਚੇਤ ਚੈਕਿੰਗ ਉਹ ਅਕਸਰ ਕਰਦੇ ਰਹਿੰਦੇ ਹਨ ਜਿਸ ਨਾਲ ਪੁਲਿਸ ਤੰਤਰ ਚੁਸਤ ਦਰੁਸਤ ਹੁੰਦਾ ਹੈ ਨਾਲ ਹੀ ਅਸੀਂ ਨਾਕੇਬੰਦੀਆਂ ਜ਼ਰੀਏ ਕ੍ਰਾਈਮ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਚੁੱਕੇ ਹਾਂ ਜਿਸ ਦੇ ਚਲਦੇ ਜ਼ਿਲ੍ਹੇ ਅੰਦਰ ਕ੍ਰਾਈਮ ਰੇਟ ਬਹੁਤ ਘੱਟ ਹੋ ਚੁੱਕਾ ਹੈ।
Amritsar News: ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਤਿੰਨ ਭੈਣਾਂ ਰੋਜ਼ ਕਰਦੀਆਂ ਛਬੀਲ ਦੀ ਸੇਵਾ
Play icon01:49
ਸਿੱਧੂ ਨੇ ਰਾਜਨੀਤੀ 'ਚ ਸਭ ਕੁਝ ਗਵਾਇਆ ਹੈ ਕੁਝ ਬਣਾਇਆ ਨਹੀਂ- ਨਵਜੋਤ ਸਿੰਘ ਸਿੱਧੂ
Play icon03:42
ਅੰਮ੍ਰਿਤਪਾਲ ਮਹਿਰੋਂ ਉੱਤੇ ਤੱਤਾ ਹੋਇਆ ਬਾਬਾ ਹਰਜੀਤ ਸਿੰਘ ਰਸੂਲਪੁਰ
Play icon05:38
ਦੇਵ ਖਰੌੜ ਨੇ ਟ੍ਰੈਫਿਕ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਫਿਲਮ ਦੀ ਪ੍ਰੋਮੋਸ਼ਨ ਦੌਰਾਨ ਹੁੱਲੜਬਾਜ਼ੀ
Play icon01:56
ਏਅਰਫੋਰਸ ਦੇ ਹੈਲੀਕਾਪਟਰ ਦੀ ਪਠਾਨਕੋਟ ਵਿੱਚ ਐਮਰਜੈਂਸੀ ਲੈਂਡਿੰਗ
Play icon00:47
ਸਮਰਾਲਾ ਵਿੱਚ ਐਕਸੀਡੈਂਟ ਦੌਰਾਨ ਐਬੂਲੈਂਸ ਚਾਲਕ ਦੀ ਹੋਈ ਮੌਤ
Play icon01:13
ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ 'ਚ ਲੈਂਡ ਪੂਲਿੰਗ ਨੂੰ ਲੈ ਕੇ ਵਿਰੋਧ
Play icon03:58
ਫਿਰੋਜ਼ਪੁਰ ਵਿੱਚ ਚੋਰਾਂ ਨੇ ਆਯੁਰਵੇਦਿਕ ਕਲੀਨਿਕ ਨੂੰ ਬਣਾਇਆ ਨਿਸ਼ਾਨਾ
Play icon02:08
Ferozepur News: ਕਾਰ ਸਵਾਰ ਚੋਰਾਂ ਨੇ ਆਯੁਰਵੈਦਿਕ ਕਲੀਨਿਕ ਵਿੱਚ ਦੇਖੋ ਕਿਸ ਢੰਗ ਨਾਲ ਕੀਤੀ ਚੋਰੀ; ਸਭ ਰਹਿ ਗਏ ਹੈਰਾਨ
Play icon02:44
Bathinda News: ਕਮਲ ਕੌਰ ਭਾਬੀ ਦੀ ਮੌਤ ਮਾਮਲੇ ਵਿੱਚ ਆਇਆ ਵੱਡਾ ਮੋੜ; ਦੇਖੋ ਸੀਸੀਟੀਵੀ
Play icon03:00
ਸੁਨੀਲ ਜਾਖੜ ਦਾ ਚੈਲੰਜ ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਕਬੂਲ
Play icon03:14
 ਮੁੱਖ ਮੰਤਰੀ ਮਾਨ ਨੇ ਆਲਮੀ ਮੈਚਾਂ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਦਿਖਾਈ ਹਰੀ ਝੰਡੀ
Play icon03:47
Patiala Clash: ਦੇਵੀਗੜ੍ਹ ਬੱਸ ਅੱਡੇ ਉਤੇ ਦੋ ਧਿਰਾਂ ਵਿਚਾਲੇ ਹੋਈ ਜੰਮ ਕੇ ਲੜਾਈ; ਵੀਡੀਓ ਆਈ ਸਾਹਮਣੇ
Play icon01:57
Amritsar Fire News: ਭਾਂਬੜ ਬਣੀ ਕੱਪੜੇ ਦੀ ਫੈਕਟਰੀ; ਲੱਖਾਂ ਦਾ ਸਾਮਾਨ ਸੁਆਹ
Play icon00:52
ਫਿਰੌਤੀ ਦੀਆਂ ਕਾਲਾਂ ਬਾਰੇ SSP ਮਨਿੰਦਰ ਸਿੰਘ ਦਾ ਵੱਡਾ ਬਿਆਨ
Play icon04:01
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦਾ ਵੱਡਾ ਬਿਆਨ
Play icon04:17
Kullu Fire: देवधरा जीप यूनियन कार्यालय में भीषण आग, लाखों की संपत्ति खाक
Play icon00:49
Ferozepur News: ਚੋਰਾਂ ਨੇ ਤਾਲਾ ਤੋੜ ਕੇ ਦੁਕਾਨ ਵਿਚੋਂ ਨਕਦੀ ਉਡਾਈ; ਸੀਸੀਟੀਵੀ ਆਈ ਸਾਹਮਣੇ
Play icon03:51
Kurali News: ਮਹਿਜ਼ ਇਨਸਾਨਾਂ ਲਈ ਨਹੀਂ ਬੇਜ਼ੁਬਾਨਾਂ ਲਈ ਵੀ ਲਗਾਈ ਗਈ ਛਬੀਲ; ਬੇਜ਼ੁਬਾਨ ਨੂੰ ਵੀ ਛਕਾਇਆ ਜਲ
Play icon00:52
ਪਾਸਟਰ ਬਜਿੰਦਰ ਮਾਮਲੇ 'ਚ ਨਵਾਂ ਮੋੜ !
Play icon02:26
ਚਚੇਰੇ ਭਰਾ ਨੇ ਭੈਣ ਦਾ ਕੀਤਾ ਸੌਦਾ, ਚਾਰ ਥਾਵਾਂ 'ਤੇ ਵੇਚਣ ਦੇ ਲੱਗੇ ਇਲਜ਼ਾਮ
Play icon06:03
Mata Chintpurni Mandir: पत्नी संग मां चिंतपूर्णी के दरबार पहुंचे प्रसिद्ध भजन गायक हंसराज रघुवंशी
Play icon01:15
Car Fire: ਗਰਮੀ ਕਾਰਨ ਕਾਰ ਵਿੱਚ ਅਚਾਨਕ ਹੋਇਆ ਧਮਾਕਾ; ਡਰਾਈਵਰ ਝੁਲਸਿਆ, ਸੀਸੀਟੀਵੀ ਆਈ ਸਾਹਮਣੇ
Play icon00:34
ਮਜ਼ਦੂਰੀ ਕਰਨ ਵਾਲੇ ਆਕਾਸ਼ਦੀਪ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣ ਕੇ ਮਿਸਾਲ ਕੀਤੀ ਪੈਦਾ
Play icon05:06
Laljit Bhullar: ਪੰਜਾਬ 'ਚ ਆਧਾਰ ਕਾਰਡ ਉਤੇ ਫ੍ਰੀ ਬੱਸ ਸੇਵਾ ਬੰਦ ਨਹੀਂ ਹੋ ਰਹੀ; ਕੈਬਨਿਟ ਮੰਤਰੀ ਵੱਲੋਂ ਗ਼ਲਤ ਖ਼ਬਰਾਂ ਦਾ ਖੰਡਨ
Play icon01:10
ਸੋਨੀਆ ਗਾਂਧੀ ਨੂੰ ਲਿਆਂਦਾ ਗਿਆ ਸ਼ਿਮਲਾ ਦੇ ਹਸਪਤਾਲ
Play icon06:08
ਅਮਰੀਕੀ ਸਾਂਸਦ ਵਲੋਂ ਸਿੱਖ ਗ੍ਰੰਥੀ 'ਤੇ ਕੀਤੀ ਟਿੱਪਣੀ ਦਾ ਮਾਮਲਾ
Play icon02:24
गर्मी से राहत पाने कुल्लू-मनाली पहुंचे सैलानी, राफ्टिंग का उठाया लुत्फ
Play icon01:25
शिमला में मॉल रोड पर बिछड़े बच्चे के लिए फरिश्ता बने CM सुक्खू, माता-पिता से मिलवाया
Play icon01:40
ਮਨੀਮਾਜਰਾ ਵਿੱਚ ਚੱਲਦੀ ਬੱਸ ਨੂੰ ਲੱਗੀ ਅੱਗ, 12 ਯਾਤਰੀਆਂ ਨੇ ਮਸਾਂ ਬਚਾਈ ਆਪਣੀ ਜਾਨ
Play icon01:07
Advertisement
;