X

ਸੁਣੋ, ਕੇਂਦਰ ਵੱਲੋਂ BSF ਨੂੰ ਵਾਧੂ ਖੇਤਰ ਦੇਣ ਦੇ ਮਸਲੇ 'ਤੇ ਕੀ ਬੋਲੇ ਸੁਖਜਿੰਦਰ ਰੰਧਾਵਾ?

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੀਨਾਨਗਰ ਹਲਕੇ ਨਾਲ ਆਪਣੀ ਪੁਰਾਣੀ ਪਰਿਵਾਰਕ ਸਾਂਝਾ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦੇ ਰੂਪ ਵਿੱਚ ਸੂਬੇ ਨੂੰ ਵੱਡੀ ਸੌਗ਼ਾਤ ਦਿੱਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਨਾਪਾਕ ਸਾਂਝ ਹੈ ਜੋ ਫਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਅਧਾਰਿਤ ਹੈ।

Trending news

{"id":"1009170","source":"Bureau","title":"ਸੁਣੋ, ਕੇਂਦਰ ਵੱਲੋਂ BSF ਨੂੰ ਵਾਧੂ ਖੇਤਰ ਦੇਣ ਦੇ ਮਸਲੇ 'ਤੇ ਕੀ ਬੋਲੇ ਸੁਖਜਿੰਦਰ ਰੰਧਾਵਾ?","section":"Zee PHH","slug":"zee_phh","section_id":"468001","author":"","content":"ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੀਨਾਨਗਰ ਹਲਕੇ ਨਾਲ ਆਪਣੀ ਪੁਰਾਣੀ ਪਰਿਵਾਰਕ ਸਾਂਝਾ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦੇ ਰੂਪ ਵਿੱਚ ਸੂਬੇ ਨੂੰ ਵੱਡੀ ਸੌਗ਼ਾਤ ਦਿੱਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਨਾਪਾਕ ਸਾਂਝ ਹੈ ਜੋ ਫਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਅਧਾਰਿਤ ਹੈ। ","summary":"","websiteurl":"https://zeenews.india.com/hindi/zeephh/video/sukhjinder-randhawa-say-on-the-issue-of-giving-extra-territory-to-bsf-by-the-center/1009170","thumbnail_url":"https://hindi.cdn.zeenews.com/hindi/sites/default/files/styles/zm_700x400/public/2021/10/17/00000003_44.jpg?itok=UtiUDqIM","isyoutube":"No","playtime":"PT3M6S","news_type":"video","videourl":"https://vodakm.zeenews.com/vod/ZEE_PUNJABI/dep.mp4/index.m3u8","channel_id":"8","channel_text":"Zee PHH","channel_logo":"https://hindi.cdn.zeenews.com/images/Zee-PHH-45.png","channel_url":"https://zeenews.india.com/hindi/zeephh"}sukhjinder randhawa,giving extra territory to BSF,Center Govt,,