ਹਲਕਾਂ ਲੰਬੀ ਦੇ ਪਿੰਡ ਡੱਬਵਾਲੀ ਢਾਬ ਅਤੇ ਪਿੰਡ ਸ਼ਾਮਖੇੜਾ ਦੇ ਨਹਿਰੀਂ ਪਾਣੀ ਦਾ ਰੇੜਕਾ ਫਿਰ ਤੋਂ ਉਲਝਣ ਲੱਗਾ ਡੱਬਵਾਲੀ ਢਾਬ ਦੇ ਕਿਸਾਨਾਂ ਨੇ ਕਰਮਗੜ ਮਈਨਰ ਵਿਚੋਂ ਸ੍ਹਾਮ ਖੇੜਾ ਕਿਸਾਨਾਂ ਨੂੰ ਮਿਲਣ ਵਾਲੇ ਪਾਣੀ ਦਾ ਪਾਸਾ ਇਕ ਵਾਰ ਫਿਰ ਤੋਂ ਨਹਿਰੀਂ ਵਿਭਾਗ ਦੀ ਮਿਲੀ ਭੁਗਤ ਨਾਲ ਪੁੱਟ ਕੇ ਨੀਵਾਂ ਕਰਨ ਦੇ ਲਾਏ ਇਲਾਜਮ । ਦੂਜੇ ਪਾਸੇ ਮੌਕੇ ਤੇ ਪੁੱਜੇ ਨਹਿਰੀਂ ਵਿਭਾਗ ਦੇ ਐਸ ਡੀ ਉ ਨੇ ਕਿਹਾ ਮੋੱਘਾ ਅਜੇ ਹੋਰ ਨੀਵਾਂ ਕਰਨ ਦੀ ਜਰੂਰਤ ਹੈ ਜਿਸ ਕਰਨ ਪਿੰਡ ਵਾਸੀਆਂ ਦੇ ਵਧਦੇ