Advertisement
Videos Details/zeephh/zeephh2999147
Video ThumbnailPlay icon

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਇਸ ਦੌਰਾਨ ਉਹਨਾਂ ਨੇ ਇਹ ਵੀ ਆਖਿਆ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਪੰਜਾਬ ਅੰਦਰ ਚੋਣਾਂ ਲੜੇਗੀ। ਇੱਥੇ ਦੱਸਦੇ ਚੱਲੀਏ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਅਟਕਲਾਂ ਚੱਲ ਰਹੀਆਂ ਸਨ ਕਿ 2027 ਦੀਆਂ ਚੋਣਾਂ ਵਿੱਚ ਭਾਜਪਾ ਦੇ ਨਾਲ ਅਕਾਲੀ ਦਲ ਗੱਠਜੋੜ ਕਰ ਸਕਦਾ ਹੈ, ਪਰ ਅੱਜ ਬਿੱਟੂ ਨੇ ਸਪਸ਼ਟ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ 2027 ਵਿੱਚ ਇਕੱਲੇ ਹੀ ਚੋਣਾਂ ਲੜੇਗੀ, ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੋਵੇਗਾ।
ਅੰਮ੍ਰਿਤਸਰ ਦੇ ਕਲਾਕਾਰ ਜਗਜੋਤ ਸਿੰਘ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਥੋਂ ਬਣਾਈ ਪੇਂਟਿੰਗ
Play icon04:34
Jalandhar News: ਰੇਲਵੇ ਸਟੇਸ਼ਨ ਉਤੇ ਹੋਇਆ ਹੰਗਾਮਾ; ਰਾਤ ਨੂੰ ਕਾਰ ਵਿੱਚ ਬੈਠੀ ਮਹਿਲਾ ਨੇ ਦਿੱਤੀ ਧੌਂਸ
Play icon06:55
ਅੰਮ੍ਰਿਤਪਾਲ ਦੀ ਪੈਰੋਲ ਰੱਦ ਹੋਣ ਦੇ ਵਿਰੋਧ ਵਿੱਚ ਸਮਰਥਕਾਂ ਵੱਲੋਂ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ
Play icon01:27
 SC ਦੀ ਟਿੱਪਣੀ ਨੇ ਸਾਬਿਤ ਕੀਤਾ, ਪਰਾਲੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ
Play icon05:49
ਫਿਰੋਜ਼ਪੁਰ 'ਚ ਚੱਲਦੀ ਰੋਡਵੇਜ਼ ਬਸ 'ਤੇ ਬਾਈਕ ਸਵਾਰਾਂ ਦੀ ਫਾਇਰਿੰਗ, ਕੰਡਕਟਰ ਜ਼ਖ਼ਮੀ
Play icon00:58
Harsimrat Kaur Badal: ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਕੀਤੀ ਹਮਾਇਤ
Play icon02:25
ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਸਰਕਾਰ ਤਿਆਰ- ਮੁੱਖ ਮੰਤਰੀ ਮਾਨ
Play icon05:29
ਕੁਲਦੀਪ ਧਾਲੀਵਾਲ ਨੇ ਖੰਡ ਮਿੱਲ ਦੇ ਪਿੜਾਈ ਸੀਜ਼ਨ ਦਾ ਕੀਤਾ ਉਦਘਾਟਨ
Play icon01:16
ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ, ਗੈਂਗਸਟਰ ਰਾਜੂ ਅਤੇ ਹੈਪੀ ਬਾਬਾ ਸਮੇਤ 7 ਕਾਬੂ
Play icon02:34
27 ਦਿਨਾਂ ਬਾਅਦ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਸਮਾਪਤ, ਵਿਦਿਆਰਥੀਆਂ ਦੇ ਸੰਘਰਸ਼ ਦੀ ਹੋਈ ਇਤਿਹਾਸਕ ਜਿੱਤ
Play icon02:31
Barnala News: ਪੀਆਰਟੀਸੀ ਮੁਲਾਜ਼ਮ ਵੱਲੋਂ ਆਤਮਦਾਹ ਦੀ ਕੋਸ਼ਿਸ਼ ਕਰਨ ਉਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵੱਡਾ ਬਿਆਨ
Play icon01:25
ਗਿਆਨੀ ਰਘਬੀਰ ਸਿੰਘ ਨੂੰ ਛੁੱਟੀ ' ਤੇ ਭੇਜਣ 'ਤੇ SGPC ਪ੍ਰਧਾਨ ਦਾ ਬਿਆਨ
Play icon01:22
ਫਾਜ਼ਿਲਕਾ ਵਿੱਚ RSS ਨੇਤਾ ਨਵੀਨ ਅਰੋੜਾ ਦਾ ਕਾਤਲ ਬਾਦਲ ਢੇਰ, ਪੁਲਿਸ ਮੁਲਾਜ਼ਮ ਜ਼ਖਮੀ
Play icon01:29
Moga News: ਸ਼ਿਵਰਾਜ ਚੌਹਾਨ ਨੇ ਮੋਗਾ ਵਿੱਚ ਸਾਗ ਤੇ ਮੱਕੀ ਦੀ ਰੋਟੀ ਦਾ ਚਖਿਆ ਸੁਆਦ
Play icon00:35
ਕੈਨੇਡਾ 'ਚ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਪਹਿਲੀ ਵਾਰ ਬੋਲੇ ਕਪਿਲ ਸ਼ਰਮਾ
Play icon01:24
ਮਾਨਸਾ DC ਦਫ਼ਤਰ ਬਾਹਰ ਕੀਤਾ ਰੋਸ ਮੁਜ਼ਾਹਰਾ, ਪੰਜਾਬ ਸਰਕਾਰ ਦੇ ਨਾਮ ਮੰਗ-ਪੱਤਰ ਭੇਜਿਆ
Play icon01:16
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੀਐਮ ਨਰਿੰਦਰ ਮੋਦੀ ਦੇ ਸ੍ਰੀ ਅਨੰਦਪੁਰ ਸਾਹਿਬ ਨਾ ਆਉਣ ਉਤੇ ਸਾਧਿਆ ਨਿਸ਼ਾਨਾ
Play icon03:43
ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੇ ਨਾਂ ’ਤੇ AAP ਸਰਕਾਰ ਕਰ ਰਹੀ ਹੈ ਸਿਆਸਤ- ਸੁਖਬੀਰ ਸਿੰਘ ਬਾਦਲ
Play icon07:02
Anandpur Sahib: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਉਤੇ ਸਿਜਦਾ ਕਰਨ ਦੀ ਕੀਤੀ ਅਪੀਲ
Play icon01:18
ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ‘ਤੇ ਡਾ. ਸਰਤਾਜ ਦੀ ਭਾਵਪੂਰਨ ਸ਼ਰਧਾਂਜਲੀ
Play icon00:40
350 ਸਾਲਾ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ, ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ
Play icon10:12
ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਬੋਲੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
Play icon03:16
ਦੀਨਾਨਗਰ ਵਿੱਚ ਨਸ਼ਾ ਤਸਕਰਾਂ ਦੇ ਗੈਰ–ਕਾਨੂੰਨੀ ਕਬਜ਼ੇ ਉੱਤੇ ਪੁਲਿਸ ਦੀ ਵੱਡੀ ਕਾਰਵਾਈ
Play icon03:35
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਲਈ CM ਮਾਨ ਦਾ ਸੱਦਾ
Play icon01:41
Garhdiwala News: ਗੁਰਦੁਆਰਾ ਰਾਮ ਖੇੜਾ ਸਾਹਿਬ ਤੋਂ ਖਾਲਸਾਈ ਜਾਹੋ-ਜਲਾਲ ਨਾਲ ਨਗਰ ਕੀਰਤਨ ਹੋਇਆ ਆਰੰਭ
Play icon02:44
Fatehgarh Sahib News: ਜੈਕਾਰਿਆਂ ਦੀ ਗੂੰਜ ਵਿੱਚ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਰੰਭ
Play icon03:30
Mandi Acid Attack: एसिड अटैक से पहले का मृतका ममता ठाकुर का पुराना वीडियो हुआ वायरल; Watch
Play icon01:00
ਵਿਦੇਸ਼ ਬੈਠੇ ਵਿਅਕਤੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, ਪੁਲਿਸ ਨੇ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ
Play icon01:33
Faridkot News: ਫ਼ਰੀਦਕੋਟ ਤੋਂ ਸ਼ਹੀਦੀ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਦਾ ਆਗਾਜ਼
Play icon04:51
ਲੁਧਿਆਣਾ ਦੇ ਪਿੰਡ ਘਲੀਲ ਦੇ ਟੋਲ ਪਲਾਜ਼ਾ 'ਤੇ ਫਾਇਰਿੰਗ ਦਾ ਮਾਮਲਾ
Play icon01:09
Advertisement