X

ਸਿੰਘੂ ਬਾਰਡਰ 'ਤੇ ਕਤਲ ਤੋਂ ਬਾਅਦ ਚਰਚਾ 'ਚ ਆਏ ਨਿਹੰਗਾਂ ਦੇ ਬਾਰੇ ਵਿਸਥਾਰ ਨਾਲ ਦੱਸਦਾ ਇੱਕ ਵੀਡੀਓ

ਬੀਤੀ ਵੀਰਵਾਰ ਦੀ ਰਾਤ ਨੂੰ ਸਿੰਘੂ ਬਾਰਡਰ 'ਤੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਨੌਜਵਾਨ ਨੂੰ 100 ਮੀਟਰ ਤੱਕ ਘਸੀਟਿਆ ਜਾਂਦਾ ਹੈ, ਫਿਰ ਇੱਕ ਬਾਂਹ ਕੱਟ ਦਿੱਤੀ ਜਾਂਦੀ ਹੈ ਅਤੇ ਲਾਸ਼ ਨੂੰ ਕਿਸਾਨ ਅੰਦੋਲਨ ਦੇ ਮੰਚ ਦੇ ਸਾਹਮਣੇ ਲਟਕਾ ਦਿੱਤਾ ਜਾਂਦਾ ਹੈ। ਦੋਸ਼ ਹੈ ਕਿ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਲਖਵਿੰਦਰ ਸਿੰਘ ਵਜੋਂ ਹੋਈ ਹੈ।

Trending news

{"id":"1008892","source":"Bureau","title":"ਸਿੰਘੂ ਬਾਰਡਰ 'ਤੇ ਕਤਲ ਤੋਂ ਬਾਅਦ ਚਰਚਾ 'ਚ ਆਏ ਨਿਹੰਗਾਂ ਦੇ ਬਾਰੇ ਵਿਸਥਾਰ ਨਾਲ ਦੱਸਦਾ ਇੱਕ ਵੀਡੀਓ","section":"Zee PHH","slug":"zee_phh","section_id":"468001","author":"","content":"ਬੀਤੀ ਵੀਰਵਾਰ ਦੀ ਰਾਤ ਨੂੰ ਸਿੰਘੂ ਬਾਰਡਰ 'ਤੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ, ਨੌਜਵਾਨ ਨੂੰ 100 ਮੀਟਰ ਤੱਕ ਘਸੀਟਿਆ ਜਾਂਦਾ ਹੈ, ਫਿਰ ਇੱਕ ਬਾਂਹ ਕੱਟ ਦਿੱਤੀ ਜਾਂਦੀ ਹੈ ਅਤੇ ਲਾਸ਼ ਨੂੰ ਕਿਸਾਨ ਅੰਦੋਲਨ ਦੇ ਮੰਚ ਦੇ ਸਾਹਮਣੇ ਲਟਕਾ ਦਿੱਤਾ ਜਾਂਦਾ ਹੈ। ਦੋਸ਼ ਹੈ ਕਿ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਲਖਵਿੰਦਰ ਸਿੰਘ ਵਜੋਂ ਹੋਈ ਹੈ।","summary":"","websiteurl":"https://zeenews.india.com/hindi/zeephh/video/video-detailing-the-nihangs-that-came-to-the-fore-after-the-murder-at-singhu-border/1008892","thumbnail_url":"https://hindi.cdn.zeenews.com/hindi/sites/default/files/styles/zm_700x400/public/2021/10/17/00000006.jpg?itok=--VkSRWx","isyoutube":"No","playtime":"PT5M10S","news_type":"video","videourl":"https://vodakm.zeenews.com/vod/ZEE_PUNJABI/10000000_568579997589603_5225570109469137349_n.mp4/index.m3u8","channel_id":"8","channel_text":"Zee PHH","channel_logo":"https://hindi.cdn.zeenews.com/images/Zee-PHH-45.png","channel_url":"https://zeenews.india.com/hindi/zeephh"}ਸਿੰਘੂ ਬਾਰਡਰ,Singhu border,Farmer,farmer protest,nihangs,