Published: Jan 15, 2025, 09:00 PM IST|Updated: Jan 15, 2025, 09:00 PM IST
Kites Video Viral: ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਅਤੇ ਦੇਸ਼ ਭਰ ਵਿੱਚ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਈਰਲ ਹੋ ਰਿਹਾ ਹੈ। ਜਿਸ ਵਿੱਚ ਕੁੱਝ ਨੌਜਵਾਨ ਪਤੰਗ ਉੱਤੇ ਲੱਖਾਂ ਰੁਪਏ ਦੇ ਨੋਟ ਲਗਾਕੇ ਰਿਹਾ ਹਨ। ਇਸ ਤੋਂ ਨੌਜਵਾਨਾਂ ਵੱਲੋਂ ਉਸ ਪਤੰਗ ਨੂੰ ਉਡਾਇਆ ਜਾਂਦਾ ਹੈ।