Bollywood Deepfake

ਹਾਲ 'ਚ ਕਈ ਸੈਲੀਬ੍ਰਿਟੀ, ਸਿਆਸੀ ਲੀਡਰ ਤੇ ਖਿਡਾਰੀ ਡੀਪਫੇਕ ਦਾ ਸਾਹਮਣਾ ਕਰ ਚੁੱਕੇ ਹਨ

Ravinder Singh
May 21, 2024

Deepfakes in India

ਭਾਰਤ 'ਚ ਹਰ 4 'ਚੋਂ 1 ਸਖ਼ਸ਼ ਡੀਪਫੇਕ ਦਾ ਸ਼ਿਕਾਰ ਹੋ ਰਿਹੈ

Deepfake Jail and Punishment

ਭਾਰਤ 'ਚ ਡੀਪਫੇਕ ਵੀਡੀਓ ਤੇ ਫੋਟੋਆਂ ਵਾਇਰਲ ਕਰਨ 'ਤੇ ਸਜ਼ਾ ਤੇ ਜੁਰਮਾਨੇ ਦੀ ਵਿਵਸਥਾ ਹੈ

Deepfake IT Act

ਆਈਟੀ ਐਕਟ 66ਈ ਤੇ ਆਈਟੀ ਐਕਟ 67 ਤਹਿਤ ਜੁਰਮਾਨਾ ਤੇ ਜੇਲ੍ਹ ਜਾਣ ਦੀ ਵਿਵਸਥਾ ਹੈ

Deepfake Video

ਕਿਸੇ ਦੀ ਫੋਟੋ ਜਾਂ ਵੀਡੀਓ ਬਣਾ ਕੇ ਸ਼ੇਅਰ ਕਰਨ 'ਤੇ 3 ਸਾਲ ਦੀ ਸਜ਼ਾ ਤੇ 2 ਲੱਖ ਰੁਪਏ ਜੁਰਮਾਨਾ ਲੱਗ ਸਕਦਾ

Deepfake Obscene

ਕਿਸੇ ਵੀ ਸਖ਼ਸ਼ ਦੀ ਅਸ਼ਲੀਲ ਫੋਟੋ ਬਣਾ ਕੇ ਸਾਂਝੀ ਕਰਨ 'ਤੇ 3 ਸਾਲ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦੈ

Defamation Case

ਕਿਸੇ ਸਖ਼ਸ਼ ਦੀ ਛਵੀ ਖ਼ਰਾਬ ਕਰਨ ਉਤੇ ਮਾਣਹਾਨੀ ਦਾ ਕੇਸ ਵੀ ਹੋ ਸਕਦੈ

Deepfake Technique

ਏਆਈ ਦੀ ਇਨਕੋਡਰ ਤੇ ਡਿਕੋਡਰ ਤਕਨੀਕ ਨਾਲ ਕਿਸੇ ਸਖ਼ਸ ਦੀ ਹੂ-ਬ-ਹੂ ਫੋਟੋ ਜਾਂ ਵੀਡੀਓ ਤਿਆਰ ਕੀਤੀ ਜਾਂਦੀ

Deepfake Video Viral

ਜਦੋਂ ਡਿਕੋਡਰ ਦਸ ਦਿੰਦਾ ਹੈ ਕਿ ਵੀਡੀਓ ਪੂਰੀ ਤਰ੍ਹਾਂ ਅਸਲੀ ਦਿਖਾਈ ਦਿੰਦੀ ਹੈ ਤਾਂ ਇਸਨੂੰ ਵਾਇਰਲ ਕਰ ਦਿੱਤਾ ਜਾਂਦੈ

VIEW ALL

Read Next Story