Mahima Makwana Photos: ਮਹਿਮਾ ਮਕਵਾਨਾ ਨੇ ਵਧਾਈਆਂ ਫੈਨਸ ਦੀਆਂ ਧੜਕਣਾਂ; ਦੇਖੋ ਦਿਲਖਿੱਚਵੀਆਂ ਤਸਵੀਰਾਂ

Ravinder Singh
Feb 20, 2024

Mahima Makwana Show Time

ਅਦਾਕਾਰਾ ਮਹਿਮਾ ਮਕਵਾਨਾ ਆਪਣੀ ਵੈਬ ਸੀਰੀਜ਼ ਸ਼ੋਅ ਟਾਈਮ ਨੂੰ ਲੈ ਕੇ ਚਰਚਾ 'ਚ ਹੈ।

Show Time Release Date

ਵੈਬ ਸੀਰੀਜ਼ ਸ਼ੋਅ ਟਾਈਮ 8 ਮਾਰਚ ਨੂੰ ਰਿਲੀਜ਼ ਹੋਵੇਗੀ।

Mahima Makwana Web Series

ਵੈਬ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮਹਿਮਾ ਮਕਵਾਨਾ ਦਾ ਕਿਰਦਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Mahima Makwana Social Media

ਅਦਾਕਾਰਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ।

Mahima Makwana look

ਹਾਲ ਵਿੱਚ ਹੀ ਅਦਾਕਾਰਾ ਨੇ ਵਾਈਟ ਕ੍ਰਾਪ ਟਾਪ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

Mahima Makwana hot look

ਇਨ੍ਹਾਂ ਤਸਵੀਰਾਂ ਵਿੱਚ ਮਹਿਮਾ ਮਕਵਾਨਾ ਦੀ ਲੁੱਕ ਕਾਫੀ ਹੌਟ ਲੱਗ ਰਹੀ ਹੈ।

Mahima Makwana Fans

ਅਦਾਕਾਰਾ ਦਾ ਇਹ ਅਵਤਾਰ ਫੈਨਸ ਨੂੰ ਕਾਫੀ ਪਸੰਦ ਆ ਰਿਹੈ।

VIEW ALL

Read Next Story