Parineet Chopra song: ਅਦਾਕਾਰਾ ਪਰਣਿਤੀ ਚੋਪੜਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਬੰਨ੍ਹਿਆ ਸਮਾਂ

ਪਰਣਿਤੀ ਚੋਪੜਾ ਅਦਾਕਾਰੀ 'ਚ ਪਹਿਲਾਂ ਹੀ ਮਨਵਾ ਚੁੱਕੀ ਹੈ ਲੋਹਾ ਪਰ ਹੁਣ ਆਪਣੀ ਆਵਾਜ਼ ਰਾਹੀਂ ਕੀਲੇ ਸਰੋਤੇ

ਸਾਂਝੀ ਕੀਤੀ ਗਈ ਬਲੈਕ ਐਂਡ ਵਾਈਟ ਵੀਡੀਓ 'ਚ ਪਰਣਿਤੀ ਚੋਪੜਾ ਇੱਕ ਡਬਿੰਗ ਸਟੂਡਿਓ ਦੇ ਫਰਸ਼ 'ਤੇ ਬੈਠ ਕੇ ਗਾ ਰਹੀ ਹੈ 'ਤੂੰ ਝੂਮ' ਗਾਣਾ

ਪਰਣਿਤੀ ਦੇ ਗਾਣਾ ਗਾਉਣ ਦੇ ਇਸ ਅੰਦਾਜ਼ ਨੂੰ ਲੋਕ ਕਰ ਰਹੇ ਹਨ ਬਹੁਤ ਜ਼ਿਆਦਾ ਪਸੰਦ

ਇਸ ਗੀਤ ਦਾ ਮੂਲ ਟਰੈਕ ਨਸੀਬੋ ਲਾਲ ਤੇ ਆਬਿਦਾ ਪਰਵੀਨ ਨੇ ਗਾਇਆ ਹੈ

ਗੀਤ ਸੁਣਨ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਪਰੀ ਦੇ ਹੁਨਰ ਦੀ ਕਰ ਰਹੇ ਹਨ ਕਾਫੀ ਤਾਰੀਫ਼

ਕਾਬਿਲੇਗੌਰ ਹੈ ਕਿ ਪਰਿਣੀਤੀ ਚੋਪੜਾ ਨੇ 13 ਮਈ ਨੂੰ ਰਾਘਵ ਚੱਢਾ ਨਾਲ ਕਰਵਾਈ ਸੀ ਮੰਗਣੀ

ਅਦਾਕਾਰਾ ਦੇ ਫੈਨਸ ਵਿਆਹ ਦੀ ਤਾਰੀਕ ਜਾਨਣ ਲਈ ਕਾਫੀ ਉਤਸ਼ਾਹਤ

VIEW ALL

Read Next Story