ਅਭਿਨੇਤਰੀ ਸੰਨੀ ਲਿਓਨ ਇੱਕ ਅਭਿਨੇਤਰੀ ਹੋਣ ਦੇ ਨਾਲ-ਨਾਲ ਇੱਕ ਬਿਜ਼ਨਸ ਵੂਮੈਨ ਹੈ

Riya Bawa
Jun 06, 2023

ਸੰਨੀ ਲਿਓਨ ਇੱਕ ਫਿਲਮ ਲਈ 1.2 ਕਰੋੜ ਰੁਪਏ ਚਾਰਜ ਕਰਦੀ ਹੈ ਤੇ ਕੁੱਲ ਜਾਇਦਾਦ ਲਗਭਗ 115 ਕਰੋੜ ਰੁਪਏ ਹੈ।

ਸਨੀ ਲਿਓਨ ਨੇ 2018 'ਚ ਆਪਣਾ ਖੁਦ ਦਾ ਕਾਸਮੈਟਿਕ ਬ੍ਰਾਂਡ ਲਾਂਚ ਕੀਤਾ, ਜਿਸ ਤੋਂ ਕਰੋੜਾਂ ਦੀ ਕਮਾਈ ਕਰਦੀ ਹੈ।

ਸੰਨੀ ਲਿਓਨ ਨੇ ਕੁਝ ਸਾਲ ਪਹਿਲਾਂ 'ਤਿੰਨ ਪੱਤੀ' ਨਾਮਕ ਐਂਡਰਾਇਡ ਉਪਭੋਗਤਾਵਾਂ ਲਈ ਇੱਕ ਔਨਲਾਈਨ ਗੇਮ ਲਾਂਚ ਕੀਤੀ

ਕਾਸਮੈਟਿਕ ਕਾਰੋਬਾਰ ਤੋਂ ਇਲਾਵਾ, ਸੰਨੀ ਲਿਓਨ ਨੇ ਖੁਸ਼ਬੂਆਂ ਦੇ ਦੋ ਬ੍ਰਾਂਡ ਵੀ ਲਾਂਚ ਕੀਤੇ।

ਸੰਨੀ ਲਿਓਨ ਸੈਲੀਬ੍ਰਿਟੀ ਬਾਕਸ ਕ੍ਰਿਕੇਟ ਲੀਗ ਚੇਨਈ ਸਵੈਗਰਸ ਦੀ ਵੀ ਮਾਲਕ ਹੈ। ਇਸ ਤੋਂ ਉਹ ਕਾਫੀ ਪੈਸਾ ਕਮਾਉਂਦੀ ਹੈ।

ਸੰਨੀ ਲਿਓਨ ਨੇ ਵੀ 2019 'ਚ ਔਰਤਾਂ ਲਈ ਫੈਸ਼ਨ ਤੇ ਲਾਈਫਸਟਾਈਲ ਵੈੱਬਸਾਈਟ ਸ਼ੁਰੂ ਕੀਤੀ

ਸੰਨੀ ਲਿਓਨ ਇੱਕ ਨਿਰਮਾਤਾ ਵੀ ਹੈ। ਸਾਲ 2015 'ਚ 'ਸਨਸਿਟੀ ਮੀਡੀਆ ਐਂਡ ਐਂਟਰਟੇਨਮੈਂਟ' ਨਾਮ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ।

VIEW ALL

Read Next Story