Operation Blue Star AI Images: AI ਦੀਆਂ ਤਸਵੀਰਾਂ 'ਚ ਦੇਖੋ ਘੱਲੂਘਾਰਾ ਘਟਨਾ ਦਾ ਇਤਿਹਾਸ

1984 'ਚ ਵਾਪਰੇ ਦੁਖਾਂਤ ਸਾਕਾ ਨੀਲਾ ਤਾਰਾ ਦੀ 39ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ

ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦੈ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੇ ਸਾਕਾ ਨੀਲਾ ਤਾਰਾ ਦੀ ਯਾਦ 'ਚ ਬਣਾਈਆਂ ਤਸਵੀਰਾਂ

ਏਆਈ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਮਨਮੋਹਕ ਤਸਵੀਰ ਵੀ ਬਣਾਈ ਗਈ ਹੈ

ਸਾਕਾ ਨੀਲਾ ਤਾਰਾ 'ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ, ਇਤਿਹਾਸਕਾਰ ਇਸ ਦੇ ਵੱਖ-ਵੱਖ ਦਾਅਵੇ ਕਰ ਰਹੇ ਹਨ

VIEW ALL

Read Next Story