ਅਵਨੀਤ ਕੌਰ ਨੇ ਕਲਰਫੁਲ ਪਹਿਰਾਵੇ 'ਚ ਦਿਖਾਇਆ ਬੋਲਡ ਅਵਤਾਰ

Riya Bawa
Aug 18, 2023

ਟੀਵੀ ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡਿਆ 'ਤੇ ਬਹੁਤ ਐਕਟਿਵ ਹੈ।

ਹਾਲ ਹੀ ਵਿੱਚ ਅਵਨੀਤ ਕੌਰ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ ਜੋ ਕਿ ਫੈਨਸ ਨੂੰ ਕਾਫ਼ੀ ਜ਼ਿਆਦਾ ਪਸੰਦ ਆਇਆ ਹੈ।

ਅਵਨੀਤ ਕੌਰ ਨੇ ਇਹਨਾਂ ਫੋਟੋਆ ਵਿੱਚ ਕਾਫ਼ੀ ਜ਼ਿਆਦਾ ਸਟਾਈਲਿਸ਼ ਨਜ਼ਰ ਆ ਰਹੀ ਸੀ।

ਅਵਨੀਤ ਕੌਰ ਦਾ ਆਉਟਫਿਟ ਨੂੰ ਲੋਕ ਕਾਫ਼ੀ ਜ਼ਿਆਦਾ ਪਸੰਦ ਕਰ ਰਹੇ ਹਨ।

ਫੋਟੋਆਂ ਵਿੱਚ ਅਵਨੀਤ ਕੌਰ ਨੇ ਕਲਰਫੁਲ ਟੀ- ਸ਼ਰਟ ਪਾਈ ਹੋਈ ਹੈ ਜੋ ਕਿ ਉਸ ਉੱਤੇ ਕਾਫ਼ੀ ਜ਼ਿਆਦਾ ਵਧੀਆ ਲੱਗ ਰਹੀ ਹੈ।

ਬਲੈਕ ਲੈਦਰ ਪੈਂਟ ਨਾਲ ਅਵਨੀਤ ਕੌਰ ਦੀ ਕਲਰਫੁਲ ਟੀ- ਸ਼ਰਟ ਕਾਫ਼ੀ ਜ਼ਿਆਦਾ ਖਿਲ ਰਹੀ ਹੈ।

ਫੋਟੋਸ਼ੂਟ ਦੌਰਾਨ ਅਵਨੀਤ ਕੌਰ ਕਾਫ਼ੀ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਟੀਵੀ ਅਦਾਕਾਰਾ ਅਵਨੀਤ ਕੌਰ ਨੇ ਫਿਲਮਾਂ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੇ ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।

VIEW ALL

Read Next Story