Tara Sutaria: ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਦਾ ਬਾਰਿਸ਼ 'ਚ ਦਿਸਿਆ ਹੌਟ ਲੁੱਕ

Ravinder Singh
Jun 25, 2023

ਬੀ-ਟਾਊਨ ਦੀ ਗਲੈਮਰਸ ਬਿਊਟੀ ਤਾਰਾ ਸੁਤਾਰੀਆ ਮੁੰਬਈ 'ਚ ਬਾਰਿਸ਼ ਦੌਰਾਨ ਅਠਖੇਲੀਆਂ ਕਰਦੀ ਆਈ ਨਜ਼ਰ

ਤਾਰਾ ਸੁਤਾਰੀਆ ਛੱਤਰੀ ਲੈ ਕੇ ਮੀਂਹ ਤੋਂ ਬਚਦੀ ਹੋਈ ਨਜ਼ਰ ਆ ਰਹੀ ਹੈ

ਅਦਾਕਾਰਾ ਦਾ ਡੀਪਨੈਕ ਲੰਬਾ ਗਾਊਨ ਇੰਟਰਨੈਟ ਉਤੇ ਢਹਿ ਰਿਹੈ ਕਹਿਰ

ਤਾਰਾ ਸੁਤਾਰਿਆ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਫਿਟਨੈਸ ਫ੍ਰੀਕ ਵੀ ਹੈ ਜੋ ਆਪਣੇ ਪਰਫੈਕਟ ਫਿੱਗਰ ਲਈ ਕਈ ਘੰਟੇ ਕਰਦੀ ਵਰਕਆਊਟ

ਤਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀਜੇ ਵਜੋਂ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਜ਼ਿਕ ਰਿਕਾਰਡਿੰਗ ਤੇ ਐਡ ਸ਼ੂਟ 'ਚ ਵੀ ਕੀਤਾ ਕੰਮ

‘ਸਟੂਡੈਂਟ ਆਫ਼ ਦਿ ਈਅਰ 2’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਤਾਰਾ ਸੁਤਾਰੀਆ ਨੇ ਬਹੁਤ ਹੀ ਘੱਟ ਸਮੇਂ ’ਚ ਆਪਣਾ ਨਾਂ ਬਣਾ ਲਿਆ

ਤਾਰਾ ਸੁਤਾਰੀਆ ਨੇ 7 ਸਾਲ ਦੀ ਉਮਰ 'ਚ ਗਾਉਣਾ ਕਰ ਦਿੱਤਾ ਸੀ ਸ਼ੁਰੂ ਅਤੇ ਹੁਣ ਤੱਕ ਉਸ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਓਪੇਰਾ ਤੇ ਸਟੇਜ ਮੁਕਾਬਲਿਆਂ 'ਚ ਗਾਇਆ ਹੈ

VIEW ALL

Read Next Story