Tripti Dimri Latest Photos

ਤ੍ਰਿਪਤੀ ਡਿਮਰੀ ਨੇ ਬਿਖੇਰਿਆ ਹੁਸਨ ਦਾ ਜਲਵਾ, ਦੇਖੋ ਖੂਬਸੂਰਤ ਤਸਵੀਰਾਂ

Ravinder Singh
Dec 17, 2023

Tripti Dimri National Crush

ਐਨੀਮਲ ਦੇ ਹਿੱਟ ਹੋਣ ਮਗਰੋਂ ਤ੍ਰਿਪਤੀ ਡਿਮਰੀ ਨੂੰ "ਨੈਸ਼ਨਲ ਕ੍ਰਸ਼" ਵਜੋਂ ਟੈਗ ਕੀਤਾ ਜਾ ਰਿਹੈ

Tripti Dimri Acting

ਅਦਾਕਾਰਾ ਐਨੀਮਲ ਫਿਲਮ 'ਚ ਕੀਤੀ ਸ਼ਾਨਦਾਰ ਐਕਟਿੰਗ ਲਈ ਕਾਫੀ ਸੁਰਖੀਆਂ ਬਟੋਰ ਰਹੀ ਹੈ

Tripti Dimri Photos

ਤ੍ਰਿਪਤੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਟੁੰਬ ਰਹੀਆਂ ਹਨ

Tripti Dimri Poses

ਇਸ ਦੌਰਾਨ ਅਦਾਕਾਰਾ ਨੇ ਵੱਖਰੇ-ਵੱਖਰੇ ਅੰਦਾਜ਼ 'ਚ ਕਾਫੀ ਪੋਜ ਦਿੱਤੇ ਹਨ

Tripti Dimri Fans Comments

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ

Tripti Dimri National Sensation

ਤ੍ਰਿਪਤੀ ਡਿਮਰੀ ਨੇ ਐਨੀਮਲ 'ਚ ਜੋਆ ਦਾ ਰੋਲ ਕੀਤਾ ਸੀ। ਸ਼ਾਨਦਾਰ ਅਦਾਕਾਰੀ ਨਾਲ ਉਹ ਨੈਸ਼ਨਲ ਸੇਂਸੈਸ਼ਨ ਬਣ ਗਈ ਹੈ

Tripti Dimri Instrgram Follwers

ਅਭਿਨੇਤਰੀ ਦੇ ਪਿਛਲੇ ਕੁਝ ਦਿਨਾਂ 'ਚ 20 ਲੱਖ ਨਵੇਂ ਇੰਸਟਾਗ੍ਰਾਮ ਫਾਲੋਅਰਜ਼ ਹੋ ਗਏ ਹਨ

Tripti Dimri Follwers

ਦਸੰਬਰ 2023 'ਚ ਤ੍ਰਿਪਤੀ ਦੇ ਫਾਲੋਅਰਜ਼ ਦੀ ਗਿਣਤੀ 'ਚ 320 ਫੀਸਦੀ ਦਾ ਵਾਧਾ ਹੋਇਐ

Tripti Dimri Vicky Kaushal

ਤ੍ਰਿਪਤੀ ਜਲਦ ਹੀ ਵਿੱਕੀ ਕੌਸ਼ਲ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ

VIEW ALL

Read Next Story