ਵਿਟਾਮਿਨ ਬੀ-12 ਦੀ ਕਮੀ ਨੂੰ ਪੂਰਾ ਕਰਨਗੀਆਂ ਇਹ ਚੀਜ਼ਾਂ

Riya Bawa
Dec 01, 2024

ਖਜੂਰ, ਜੋ ਕਿ ਪ੍ਰਾਕ੍ਰਿਤਕ ਸ਼ਕਤੀ ਦਾ ਖਜ਼ਾਨਾ ਹੈ। ਵਿਟਾਮਿਨ B-12 ਦੀ ਕਮੀ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।

ਵਿਟਾਮਿਨ B-12 ਸਾਡੇ ਸਰੀਰ 'ਚ ਲਾਲ ਰਕਤ ਕੋਸ਼ਿਕਾਵਾਂ ਬਣਾਉਣ ਤੇ ਨਰਵ ਸਿਸਟਮ ਦੇ ਸਹੀ ਕੰਮਕਾਜ ਲਈ ਬਹੁਤ ਮਹੱਤਵਪੂਰਨ ਹੈ

ਇਹ ਹਾਰਮੋਨ ਬੈਲੈਂਸ ਬਣਾਈ ਰੱਖਣ, ਊਰਜਾ ਦੇ ਪ੍ਰੋਡਕਸ਼ਨ ਅਤੇ ਡੀਐਨਏ ਸੰਥੇਸਿਸ ਲਈ ਵੀ ਜ਼ਰੂਰੀ ਹੁੰਦਾ ਹੈ।

ਵਿਟਾਮਿਨ ਬੀ-12 ਦੀ ਘਾਟ ਨੂੰ ਪੂਰੀ ਕਰਨ ਲਈ ਖਜੂਰ ਨਾਲ ਨਾਲ ਖਾਓ ਇਹ ਚੀਜ਼ਾਂ

Dates and warm milk

ਖਜੂਰ 'ਚ ਨੇਚੁਰਲ ਚੀਨੀ, ਆਈਰਨ, ਪੋਟੈਸ਼ੀਅਮ ਤੇ ਫਾਈਬਰ ਹੁੰਦੇ ਹਨ ਤੇ ਦੁੱਧ 'ਚ ਵਿਟਾਮਿਨ B-12 ਹੁੰਦਾ ਹੈ।

Dates with almonds and walnuts

ਖਜੂਰ ਦੇ ਨਾਲ ਰਾਤ ਨੂੰ ਪਿਝੇ ਹੋਏ ਬਦਾਮ ਅਤੇ ਅਖਰੋਟ ਖਾਣ ਨਾਲ ਬ੍ਰੇਨ ਫੰਕਸ਼ਨ ਤੇ ਨਰਵ ਸਿਸਟਮ ਮਜ਼ਬੂਤ ਹੁੰਦਾ ਹੈ।

Jaggery

ਗੁੜ 'ਚ ਆਇਰਨ ਹੁੰਦਾ ਹੈ ਤੇ ਤਿਲ ਮੈਗਨੀਸ਼ੀਅਮ ਦਾ ਸ੍ਰੋਤ ਹੈ। ਖਜੂਰ ਦੇ ਨਾਲ ਇਹ ਵਿਟਾਮਿਨ B-12 ਦੇ ਨਾਲ ਸਰੀਰ ਨੂੰ ਹੋਰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਦੀ ਹੈ।

Dates and sesame seeds

ਤਿਲ ਦੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਨਾਲ ਖਜੂਰ ਦਾ ਆਈਰਨ ਸਾਂਝਾ ਤੌਰ 'ਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

Dates and peanuts

ਮੂੰਗਫਲੀ ਦੇ ਪੋਸ਼ਕ ਤੱਤ ਖਜੂਰ ਨਾਲ ਮਿਲ ਕੇ ਪ੍ਰੋਟੀਨ ਵਧਾਉਂਦੇ ਹਨ। ਇਹ ਮਾਸਪੇਸ਼ੀਆਂ ਤੇ ਸਟੈਮਿਨਾ ਵਧਾਉਣ ਲਈ ਬਿਹਤਰ ਹੈ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਕੀਤੇ ਗਏ ਤਰੀਕਿਆਂ ਅਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story