ਦਿਲਜੀਤ ਦੋਸਾਂਝ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਨ।

ਦਿਲਜੀਤ ਦੋਸਾਂਝ ਆਪਣੇ ਗੀਤਾਂ ਨਾਲ ਬਹੁਤ ਵਾਰ ਲੋਕਾਂ ਦਾ ਦਿਲ ਉੱਤੇ ਰਾਜ ਕਰ ਰਿਹਾ ਹੈ

ਦਿਲਜੀਤ ਸੋਸ਼ਲ ਮੀਡੀਆ ਬਹੁਤ ਐਕਟਿਵ ਰਹਿੰਦੇ ਹਨ ਤੇ ਅਕਸਰ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ 'ਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਤਸਵੀਰਾਂ ਸਾਂਝਾ ਕੀਤੀਆਂ ਹਨ।

ਦਿਲਜੀਤ ਦੋਸਾਂਝ ਦੀ ਇਹ ਤਸਵੀਰਾਂ ਕੈਨੇਡਾ ਦੇ Winnipeg ਦੀ ਹੈ ਜਿੱਥੇ ਮਿਊਜ਼ਿਕ ਸ਼ੋਅ ਕਰਨ ਗਏ ਹਨ।

ਦਲਜੀਤ ਪੰਜਾਬ ਦੇ ਪਹਿਲੇ ਗਾਇਕ ਹਨ ਜਿਸ ਨੇ ਵੈਨਕੁਵਰ ਦੇ ਬੀਸੀ ਪੈਲੇਸ 'ਚ ਸ਼ੋਅ ਕੀਤਾ ਹੈ।

ਜੇਕਰ ਦਿਲਜੀਤ ਦੇ ਲੁੱਕ ਦੀ ਗੱਲ ਕਰੀਏ ਤਾਂ ਕਾਲੇ ਰੰਗ ਦੀ ਜੈਕਟ, ਪੈਂਟ ਅਤੇ ਮੈਚਿੰਗ ਪੱਗ ਬੰਨੀ ਹੈ।

ਦਿਲਜੀਤ ਦੇ ਇਸ ਕੰਸਰਟ ਨੂੰ ਦੇਖਣ ਲੱਖਾਂ ਦੀ ਗਿਣਤੀ ਵਿੱਚ ਲੋਕ ਆਏ ਸਨ।

ਹਾਲ ਹੀ ਵਿੱਚ ਦਿਲਜੀਤ ਦੀ ਚਮਕੀਲਾ ਫਿਲਮ ਆਈ ਹੈ ਜਿਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ।

ਜੂਨ ਦੇ ਮਹੀਨੇ 'ਚ ਦਿਲਜੀਤ ਦੀ ਨੀਰੂ ਬਾਜਵਾ ਨਾਲ ਇੱਕ ਹੋਰ ਫਿਲਮ 'ਜੱਟ ਤੇ ਜੂਲੀਅਟ 3' ਆਉਣ ਵਾਲੀ ਹੈ।

VIEW ALL

Read Next Story