Elon Musk Birthday: ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਐਲਨ ਮਸਕ

Riya Bawa
Jun 28, 2023

ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਸ਼ਖਸ ਹੈ ਤੇ ਆਪਣਾ 52ਵਾਂ ਜਨਮਦਿਨ ਮਨਾ ਰਿਹਾ ਹੈ

ਟੇਸਲਾ ਦੇ ਮਾਲਕ, ਟਵਿਟਰ ਦੇ ਚੀਫ, ਸਪੇਸ ਐਕਸ ਦੇ CEO ਹਨ ਐਲਨ ਮਸਕ

ਐਲੋਨ ਮਸਕ ਇੱਕ ਨਹੀਂ ਸਗੋਂ ਕਈ ਕੰਪਨੀਆਂ ਦੇ ਮਾਲਕ ਹਨ, ਜਿਵੇਂ-Twitter, Neuralink, Solar City, Tesla, SpaceX, XCom।

ਐਲਨ ਮਸਕ ਦਾ ਕੁੱਲ ਨੈੱਟਵਰਥ 219 ਅਰਬ ਡਾਲਰ ਹੈ: ਰਿਪੋਰਟ

ਐਲਨ ਮਸਕ ਸਾਲ 2016 ਵਿੱਚ ਬਣੇ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰਹੋਲਡਰ

ਜੇਫ ਬੇਜੋਸ ਨੂੰ ਪਿੱਛੇ ਛੱਡਦਿਆਂ ਐਲਨ ਮਸਕ ਬਣੇ ਸਭ ਤੋਂ ਅਮੀਰ ਸ਼ਖਸ

ਨਵੰਬਰ 2021 'ਚ, ਮਸਕ 300 ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਵਾਲਾ ਪਹਿਲਾ ਵਿਅਕਤੀ ਬਣਿਆ

VIEW ALL

Read Next Story