ਬੀਅਰ ਇੱਕ ਅਲਕੋਹਲ ਵਾਲਾ ਡਰਿੰਕ ਹੈ। ਗਰਮੀਆਂ ਦੌਰਾਨ ਲੋਕ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਜੋ ਸਰੀਰ ਅਤੇ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

Riya Bawa
Aug 22, 2023

ਜ਼ਿਆਦਾ ਸ਼ਰਾਬ ਪੀਣ ਲੈਣ ਨਾਲ ਅਗਲੇ ਦਿਨ ਹੈਂਗਓਵਰ ਰਹਿੰਦਾ ਹੈ ਅਤੇ ਪੂਰਾ ਦਿਨ ਸਿਰ ਦਰਦ, ਅੱਖਾਂ ਵਿੱਚ ਸੂਜਨ ਅਤੇ ਸਰੀਰ ਵਿੱਚ ਚੁਸਤੀ ਨਹੀਂ ਰਹਿੰਦੀ ਹੈ।

ਜੇਕਰ ਤੁਸੀਂ ਰਾਤ ਨੂੰ ਬਹੁਤ ਜ਼ਿਆਦਾ ਬੀਅਰ ਪੀਂਦੇ ਹੋ ਤਾਂ ਅਗਲੀ ਸਵੇਰੇ ਕਰੋ ਇਹ ਕੰਮ ਕਰੋ ਇਸ ਨਾਲ ਹੈਂਗਓਵਰ ਸਹੀ ਹੋ ਜਾਵੇਗਾ।

ਸਵੇਰੇ ਉੱਠ ਕੇ ਨਾਸ਼ਤੇ ਵਿੱਚ ਕੇਲੇ ਨਾਲ ਟੋਸਟ ਉੱਤੇ ਪੀਨਟ ਲਗਾ ਕੇ ਖਾਣ ਨਾਲ ਹੈਂਗਓਵਰ ਦਾ ਅਸਰ ਘੱਟ ਜਾਂਦਾ ਹੈ।

ਅਗਲੀ ਸਵੇਰੇ ਰੋਜ਼ ਜ਼ਿਆਦਾ ਪਾਣੀ ਪੀਣ ਪਿਓ ਅਤੇ ਇਸ ਨਾਲ ਸ਼ਰਾਬ ਦਾ ਅਸਰ ਘੱਟ ਜਾਵੇਗਾ।

ਫਲ ਜਿਵੇਂ ਸਤਰਾ, ਨੀਂਬੂ ਅਤੇ ਅੰਗੂਰ ਖਾਣ ਅਤੇ ਜੂਸ ਅਤੇ ਫਰੂਟ ਦਾ ਸੇਵਨ ਕਰਨ ਨਾਲ ਵੀ ਹੈਂਗਓਵਰ ਘੱਟ ਹੋ ਜਾਂਦਾ ਹੈ।

ਚੁੱਟਕੀ ਭਰ ਅਦਰਕ ਅਤੇ ਅਦਰਕ ਵਾਲੀ ਚਾਹ ਪੀਣ ਨਾਲ ਹੈਂਗਓਵਰ ਘੱਟ ਜਾਂਦਾ।

ਦਹੀ ਅਤੇ ਸ਼ਹਿਦ ਸ਼ਰਾਬ ਦੇ ਅਸਰ ਨੂੰ ਖ਼ਤਮ ਕਰਦਾ ਹੈ ਅਤੇ ਸਵੇਰੇ ਦਹੀ ਨਾਸ਼ਤੇ ਵਿੱਚ ਸ਼ਾਮਿਲ ਕਰੋ।

VIEW ALL

Read Next Story