ਮਾਹਿਰਾ ਸ਼ਰਮਾ ਨੇ ਨੀਲੀ ਸਾੜੀ ਨਾਲ ਇੰਟਰਨੈਟ ਦਾ ਤਾਪਮਾਨ ਵਧਾਇਆ
ਬਿੱਗ ਬੌਸ ਸ਼ੋਅ 'ਚ ਹਿੱਸਾ ਲੈ ਚੁੱਕੀ ਮਾਹਿਰਾ ਸ਼ਰਮਾ ਦੀਆਂ ਅਦਾਵਾਂ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ
ਅਦਾਕਾਰਾ ਨੇ ਨੀਲੀ ਸਾੜੀ ਪਹਿਨੀ ਫੋਟੋਆਂ ਕੀਤੀਆਂ ਸ਼ੇਅਰ
ਅਦਾਕਾਰਾ ਸੋਸ਼ਲ ਮੀਡੀਆ 'ਤੇ ਰਹਿੰਦੀ ਕਾਫੀ ਐਕਟਿਵ
ਪ੍ਰਸ਼ੰਸਕ ਮਾਹਿਰਾ ਦੀ ਖੂਬਸੂਰਤੀ ਦੀ ਕਾਫੀ ਤਾਰੀਫ਼ ਕਰ ਰਹੇ ਹਨ
ਜੰਮੂ 'ਚ ਪੈਦਾ ਹੋਈ ਮਾਹਿਰਾ ਨੇ ਛੋਟੀ ਉਮਰ 'ਚ ਗਲੈਮਰ ਦੀ ਦੁਨੀਆ ਰੱਖ ਲਿਆ ਸੀ ਪੈਰ
ਮਾਡਲਿੰਗ ਦੌਰਾਨ ਅਦਾਕਾਰਾ ਨੇ ਪੰਜਾਬੀ ਮਿਊਜਿਕ ਐਲਬਮ 'ਚ ਵੀ ਕੀਤਾ ਸੀ ਕੰਮ
ਅਦਾਕਾਰਾ ਨੇ YARO ਕਾ ਟਸ਼ਨ ਨਾਲ ਟੀਵੀ ਜਗਤ 'ਚ ਕਰੀਅਰ ਦੀ ਕੀਤੀ ਸੀ ਸ਼ੁਰੂਆਤ
ਨਾਗਿਨ-3 ਨਾਲ ਮਾਹਿਰਾ ਨੂੰ ਮਿਲੀ ਸੀ ਖੂਬ ਲੋਕਪ੍ਰਿਯਤਾ
ਬਿੱਗ ਬੌਸ ਪਿਛੋਂ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ 'ਚ ਵੱਧ ਗਈਆਂ ਸਨ ਨਜ਼ਦੀਕੀਆਂ