ਜੇ ਤੁਹਾਨੂੰ ਵੀ ਵਾਰ-ਵਾਰ ਆਉਂਦੀਆਂ ਹਨ ਛਿੱਕਾਂ ਤਾਂ ਅਪਣਾਓ ਇਹ ਟਿਪਸ

Riya Bawa
Nov 20, 2024

ਮੌਸਮ ਦੇ ਬਦਲਣ ਕਾਰਨ ਕਈ ਲੋਕ ਖਾਂਸੀ, ਜੁਕਾਮ, ਅਤੇ ਬੁਖਾਰ ਦਾ ਸ਼ਿਕਾਰ ਹੁੰਦੇ ਹਨ।

ਕਈ ਵਾਰ ਕਿਸੇ ਚੀਜ਼ ਤੋਂ ਐਲਰਜੀ ਹੋਣ ਦੇ ਕਾਰਨ ਵੀ ਛਿੱਕਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਸਰਦੀਆਂ ਵਿੱਚ ਸਰੀਰ ਨੂੰ ਠੰਡ ਲੱਗਣ ਕਾਰਨ ਵੀ ਛਿੱਕਾ ਆਉਣ ਦੇ ਆਸਾਰ ਵੱਧ ਜਾਂਦੇ ਹਨ।

ਆਓ ਜਾਣਦੇ ਹਾਂ ਇਸ ਸਰਦੀ ਦੇ ਮੌਸਮ 'ਚ ਛਿੱਕਾ ਤੋਂ ਬਚਣ ਦੇ ਉਪਾਅ

ਸਰਦੀਆਂ ਦੇ ਮੌਸਮ 'ਚ ਕੰਨ ਨੂੰ ਗਰਮ ਕੱਪੜੇ ਨਾਲ ਢੱਕ ਕੇ ਸੋ ਸਕਦੇ ਹੋ।

ਆਪਣੇ ਆਪ ਨੂੰ ਸਰਦੀਆਂ ਤੋਂ ਬਚਾਉਣ ਲਈ ਕੋਈ ਵੀ ਗਰਮ ਪਦਾਰਥ ਦਾ ਸੇਵਨ ਕਰੋ।

ਰਾਤ ਨੂੰ ਸੌਣ ਤੋਂ ਪਹਿਲਾ ਕੋਸੇ ਪਾਣੀ ਨਾਲ ਹੱਥ, ਮੂੰਹ, ਪੈਰ ਧੋਣੇ ਤੇ ਮੱਥੇ 'ਤੇ ਛਿੱਟੇ ਮਾਰਨੇ ਵੀ ਫ਼ਾਇਦੇਮੰਦ ਹੋ ਸਕਦੇ ਹਨ।

ਪਾਣੀ 'ਚ ਥੋੜ੍ਹਾ ਜਿਹਾ ਅਦਰਕ ਉਬਾਲੋ ਅਤੇ ਕੋਸਾ ਕਰ ਕੇ ਇਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਰਾਹਤ ਮਿਲੇਗੀ।

ਜੇਕਰ ਲਗਾਤਾਰ ਜ਼ਿਆਦਾ ਛਿੱਕਾਂ ਆ ਰਹੀਆਂ ਹਨ ਤਾਂ ਡਾਕਟਰੀ ਇਲਾਜ ਨੂੰ ਤਰਜੀਹ ਦਿੱਤੀ ਜਾਵੇ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਦਾ ਸਮਰਥਨ ਨਹੀਂ ਕਰਦਾ। ਤੁਹਾਨੂੰ ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story