Hansika Motwani: ਕਿਸੇ ਜ਼ਮਾਨੇ 'ਚ ਡਿਜ਼ਾਇਨਰ ਹੰਸਿਕਾ ਮੋਟਾਵਨੀ ਨੂੰ ਨਹੀਂ ਦਿੰਦੇ ਸਨ ਕੱਪੜੇ ਜੋ ਅੱਜ ਕਰਦੇ ਨੇ ਮਿੰਨਤਾਂ

Ravinder Singh
Jun 11, 2023

ਪ੍ਰਸਿੱਧ ਡਿਜ਼ਾਇਨਰ ਹੰਸਿਕਾ ਮੋਟਾਵਨੀ ਨਾਲ ਕਰਦੇ ਸਨ ਭੇਦਭਾਵ

ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਆਪਣੇ ਸੰਘਰਸ਼ ਦੀ ਸੁਣਾਈ ਕਹਾਣੀ

ਹੰਸਿਕਾ ਮੋਟਾਵਨੀ ਨੇ ਮਸ਼ਹੂਰ ਟੀਵੀ ਸ਼ੋਅ ਸ਼ਾਕਾ ਲਾਕਾ ਬੂਮ ਬੂਮ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ

ਹੰਸਿਕਾ ਨੇ ਬਾਲ ਕਲਾਕਾਰ ਵਜੋਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ

ਸਿੰਘਮ 2' (ਤਮਿਲ), 'ਬੋਗਨ', 'ਅੰਬਾਲਾ', 'ਅਰਮਾਨੀ' ਵਰਗੀਆਂ ਸਾਊਥ ਫਿਲਮਾਂ 'ਚ ਹੰਸਿਕਾ ਕਰ ਚੁੱਕੀ ਹੈ ਕੰਮ

ਹੰਸਿਕਾ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਕਰਵਾ ਲਿਆ ਸੀ ਵਿਆਹ

ਹੰਸਿਕਾ ਮੋਟਵਾਨੀ ਦੇ ਵਿਆਹ ਅਤੇ ਜ਼ਿੰਦਗੀ 'ਤੇ ਬਣਾਇਆ ਗਿਆ ਹੈ ਇੱਕ ਸ਼ੋਅ

VIEW ALL

Read Next Story