'ਡਰਾਮਾ ਕੁਈਨ' ਰਾਖੀ ਸਾਵੰਤ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ।

Riya Bawa
Jun 20, 2023

ਰਾਖੀ ਸਾਵੰਤ ਇਸ ਵਾਰ ਲਾਲ ਰੰਗ ਦਾ ਲਹਿੰਗਾ ਪਾ ਕੇ ਸੜਕ 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆਈ ਹੈ।

ਰਾਖੀ ਸਾਵੰਤ ਦਾ ਤਲਾਕ ਹੋਣ ਜਾ ਰਿਹਾ ਅਤੇ ਡਾਂਸ ਕਰਦੇ ਕਿਹਾ ਕਿ 'Ye breakup party hai meRI'

ਰਾਖੀ ਸਾਵੰਤ ਨੇ ਇਹ ਬ੍ਰੇਕਅੱਪ ਪਾਰਟੀ ਰੱਖੀ ਹੈ ਅਤੇ ਕਿਹਾ ਕਿ finally ਬ੍ਰੇਕਅੱਪ ਹੋਣੇ ਜਾ ਰਿਹਾ ਹੈ।

ਸੋਸ਼ਲ ਮੀਡੀਆ ਉੱਤੇ ਉਸਨੇ ਐਲਾਨ ਕੀਤਾ ਕਿ ਉਸਨੂੰ ਤਲਾਕ ਦਾ ਕੋਈ ਗ਼ਮ ਨਹੀਂ ਹੈ ਬਲਕਿ ਉਹ ਬ੍ਰੇਕਅੱਪ ਪਾਰਟੀ ਕਰ ਰਹੀ ਹੈ।

ਸਿਰ 'ਤੇ ਦੁਪਟਾ ਲੈ ਕੇ ਭਾਰੀ ਲਹਿੰਗਾ ਪਾ ਕੇ, ਪੂਰਾ ਮੇਕਅੱਪ , ਦੁਲਹਨ ਦੀ ਤਰ੍ਹਾਂ ਕੱਪੜੇ ਪਾ ਕੇ ਰਾਖੀ ਨੇ ਕੀਤਾ ਡਾਂਸ

ਹੁਣ ਰਾਖੀ ਸਾਵੰਤ ਦਾ ਉਸਦੇ ਪਤੀ ਆਦਿਲ ਖਾਨ ਨਾਲ ਤਲਾਕ ਹੋਣ ਜਾ ਰਿਹਾ ਹੈ ਅਤੇ ਉਸਦੀ ਖੁਸ਼ੀ ਮਨਾ ਰਹੀ ਹੈ।

ਰਾਖੀ ਨੇ ਆਪਣਾ ਧਰਮ ਬਦਲ ਕੇ ਆਦਿਲ ਨਾਲ ਵਿਆਹ ਦਾ ਖੁਲਾਸਾ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ।

VIEW ALL

Read Next Story