Jallianwala Bagh Massacre

ਜਲ੍ਹਿਆਂਵਾਲਾ ਬਾਗ਼ 'ਚ ਦਰਦਨਾਕ ਕਤਲੇਆਮ ਵੇਲੇ ਉਧਮ ਸਿੰਘ ਨੇ ਉਥੋਂ ਦੀ ਮਿੱਟੀ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਇੱਕ ਦਿਨ ਇਸ ਦਾ ਬਦਲਾ ਜ਼ਰੂਰ ਲੈਣਗੇ।

Ravinder Singh
Mar 13, 2024

Udham Singh Witness

ਜਲਿਆਂਵਾਲਾ ਬਾਗ ਕਤਲੇਆਮ ਸ਼ਹੀਦ ਊਧਮ ਸਿੰਘ ਦੇ ਜ਼ਹਿਨ 'ਚ ਅਜਿਹਾ ਬੈਠਾ ਕਿ ਉਹ ਸਾਰੀ ਉਮਰ ਇਸ ਬਾਰੇ ਸੋਚਦੇ ਰਹੇ।

Udham Singh Reached London

ਸਾਲ 1933 'ਚ ਊਧਮ ਸਿੰਘ ਫਰਜ਼ੀ ਪਾਸਪੋਰਟ ਜ਼ਰੀਏ ਬਰਤਾਨੀਆ 'ਚ ਦਾਖ਼ਲ ਹੋਏ ਸਨ। 1937 'ਚ ਉਨ੍ਹਾਂ ਨੂੰ ਲੰਡਨ ਦੇ ਸ਼ੈਫ਼ਰਡ ਬੁਸ਼ ਗੁਰਦੁਆਰਾ ਸਾਹਿਬ ਵਿਖੇ ਵੇਖਿਆ ਗਿਆ ਸੀ।

Udham Singh avenge

13 ਮਾਰਚ, 1940 ਨੂੰ ਜਦੋਂ ਲੰਡਨ ਜਾਗਿਆ ਤਾਂ ਚਾਰੇ ਪਾਸੇ ਬਰਫ਼ ਦੀ ਚਾਦਰ ਫੈਲੀ ਹੋਈ ਸੀ। ਊਧਮ ਸਿੰਘ ਨੇ ਆਪਣੀ ਅਲਮਾਰੀ 'ਚੋਂ ਇੱਕ ਸੂਰਮਈ/ਸਲੇਟੀ ਰੰਗ ਦਾ ਸੂਟ ਕੱਢਿਆ।

Michael O'Dwyer Murder

13 ਮਾਰਚ 1940 ਨੂੰ ਉਨ੍ਹਾਂ ਨੇ ਕਿਤਾਬ 'ਚੋਂ ਬੰਦੂਕ ਕੱਢ ਕੇ ਪੰਜਾਬ ਸੂਬੇ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ

Udham Singh Arrested

ਅੱਧੇ ਘੰਟੇ ਦੇ ਅੰਦਰ-ਅੰਦਰ ਤਕਰੀਬਨ 150 ਪੁਲਿਸ ਕਰਮੀਆਂ ਨੇ ਕੈਕਸਟਨ ਹਾਲ ਨੂੰ ਘੇਰ ਲਿਆ ਅਤੇ ਉੱਥੇ ਹੀ ਊਧਮ ਸਿੰਘ ਤੋਂ ਸਵਾਲ-ਜਵਾਬ ਹੋਣ ਲੱਗ ਪਏ ਸਨ।

Udham Singh execution

ਇਸ ਤੋਂ ਬਾਅਦ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ।

VIEW ALL

Read Next Story