Karwa Chauth 2024

ਅੱਜ ਸੁਹਾਗਣਾਂ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖ ਰਹੀਆਂ ਹਨ

Ravinder Singh
Oct 20, 2024

Karwa Chauth Bollywood

ਅਭਿਨੇਤਰੀਆਂ ਵੀ ਆਪਣੇ-ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਰਹੀਆਂ ਹਨ

Sonakshi Sinha Look

ਸੋਨਾਕਸ਼ੀ ਨੇ ਲਾਲ ਸਾੜੀ ਤੇ ਸੰਦੂਰ ਲਗਾ ਕੇ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕੀਤੀਆਂ ਹਨ

Sonakshi Sinha Caption

ਸੋਨਾਕਸ਼ੀ ਨੇ ਲਿਖਿਆ ਅੱਜ ਤੇ ਹਰ ਦਿਨ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੀ ਹਾਂ

Sonakshi Sinha Caption

ਸੋਨਾਕਸ਼ੀ ਨੇ ਲਿਖਿਆ ਅੱਜ ਅਤੇ ਹਰ ਦਿਨ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੀ ਹਾਂ

Sonakshi Sinha Look Viral

ਸੋਨਾਕਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

Sonakshi Sinha Marriage

ਸੋਨਾਕਸ਼ੀ ਅਤੇ ਇਕਬਾਲ ਨੇ ਇਸ ਸਾਲ ਜੂਨ ਵਿੱਚ ਵਿਆਹ ਕਰਵਾਇਆ ਸੀ

Sonakshi Sinha Wedding Reception

ਸ਼ਾਦੀ ਰਜਿਸਟਰਡ ਮੈਰਿਜ ਸੀ ਅਤੇ ਬਾਅਦ ਵਿੱਚ ਗ੍ਰੈਂਡ ਰਿਸਪੈਸ਼ਨ ਪਾਰਟੀ ਦਿੱਤੀ ਸੀ

Karwa Chauth Market

ਕਰਵਾਚੌਥ ਨੂੰ ਲੈ ਕੇ ਬਾਜ਼ਾਰਾਂ ਵਿੱਚ ਭਾਰੀ ਰੌਣਕਾਂ ਹਨ

Karwa Chauth

ਕਰਵਾਚੌਥ ਮੌਕੇ ਪਤੀ ਆਪਣੀਆਂ-ਆਪਣੀਆਂ ਪਤਨੀਆਂ ਲਈ ਖ਼ਰੀਦਦਾਰੀ ਕਰ ਰਹੇ ਹਨ

VIEW ALL

Read Next Story