ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ।

Riya Bawa
Jun 21, 2023

ਹੁਣ ਆਪਣੇ ਬੇਟੇ ਕਰਨ ਦਿਓਲ ਦੇ ਵਿਆਹ ਵਿੱਚ ਖੂਬਸੂਰਤੀ ਨੂੰ ਲੈ ਕੇ ਚਰਚਾ ਵਿੱਚ ਹੈ।

ਹਾਲ ਹੀ ਵਿੱਚ ਬੇਟੇ ਕਰਨ ਦਿਓਲ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇੰਨ੍ਹਾਂ ਤਸਵੀਰਾਂ 'ਚ ਪੂਜਾ ਨੇ ਹਰੇ ਰੰਗ ਦਾ ਸੂਟ ਪਾਇਆ ਹੈ ਪਤੀ ਸੰਨੀ ਦਿਓਲ ਨਾਲ ਨਜ਼ਰ ਆ ਰਹੀ ਹੈ।

ਕਰਨ ਦਿਓਲ ਦੀ ਮਾਂ ਦਾ ਲੁੱਕ ਅਤੇ ਅੰਦਾਜ਼ ਹਰ ਕਿਸੇ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

ਸ਼ੇਅਰ ਕੀਤੀਆਂ ਤਸਵੀਰਾਂ 'ਚ ਇੱਕ ਤਸਵੀਰ ਵਿੱਚ ਕਰਨ ਦਿਓਲ ਤੇ ਰਾਜਵੀਰ ਦਿਓਲ ਦੇ ਬਚਪਨ ਦੀ ਤਸਵੀਰ ਸੀ।

ਬੇਟੇ ਕਰਨ ਨੇ ਆਪਣੇ ਪਿਤਾ ਸੰਨੀ ਦਿਓਲ ਦੇ ਵਿਆਹ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਇੱਕ ਤਸਵੀਰ ਪੂਰੇ ਪਰਿਵਾਰ ਸਮੇਤ ਹੈ ਜਿਸ ਵਿੱਚ ਪਤਨੀ ਪੂਜਾ ਸਵਰਗ ਦੀ ਅਪਸਰਾ ਲੱਗ ਰਹੀ ਹੈ।

VIEW ALL

Read Next Story