ਗਰਭਵਤੀ ਔਰਤਾਂ ਲਈ ਹਾਈ ਹੀਲ ਪਾਉਣਾ ਸਹੀ ਹੈ ਜਾਂ ਗਲਤ, ਜਾਣੋ ਇੱਥੇ

Riya Bawa
Jun 22, 2024

High Heels and Pregnancy

ਹਰ ਕੁੜੀ ਹੀਲ ਪਾਉਣਾ ਪਸੰਦ ਕਰਦੀ ਹੈ, ਅੱਜ-ਕ੍ਹੱਲ ਔਰਤਾਂ ਗਰਭ ਅਵਸਥਾ ਦੌਰਾਨ ਵੀ ਹਾਈ ਹੀਲ ਪਾਉਂਦੀਆਂ ਹਨ.

Pregnancy And Heels

ਗਰਭ ਅਵਸਥਾ ਦੌਰਾਨ ਔਰਤਾਂ ਹਾਈ ਹੀਲ ਪਾਉਣੀ ਚਾਹੀਦੀ ਹੈ ਜਾ ਨਹੀਂ ਆਓ ਜਾਣਦੇ ਹਾਂ ਕਿ ਉੱਚੀ ਅੱਡੀ ਪਾਉਣ ਨਾਲ ਕੀ ਦਿੱਕਤ ਆਉਂਦੀ ਹੈ ?

ਗਰਭ ਅਵਸਥਾ ਦੌਰਾਨ ਉੱਚੀ ਅੱਡੀ ਪਾਉਣ ਨਾਲ ਕੀ- ਕੀ ਆਉਂਦੀਆਂ ਦਿੱਕਤਾਂ

Back Pain

ਗਰਭ ਅਵਸਥਾ ਦੌਰਾਨ ਭਾਰ ਵਧਣ ਕਰਕੇ ਹਾਈ ਹੀਲ ਨੂੰ ਜਿਆਦਾ ਸਮੇਂ ਤੱਕ ਪਾਉਣ ਨਾਲ ਪੋਸਚਰ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ।

Creeping Cramp

ਉੱਚੀ ਅੱਡੀ ਪਾਉਣ ਨਾਲ ਪੈਰਾਂ ਦੀ ਮਾਸਪੇਸ਼ੀਆਂ ਸੁੰਗੜਨ ਲੱਗ ਪੈਂਂਦੀਆਂ ਹਨ ਅਤੇ ਫਿਰ ਚੱਲਣ ਵਿੱਚ ਦਿੱਕਤ ਆਉਂਦੀ ਹੈ।

Leg Balance May Disturb

ਗਰਭ ਅਵਸਥਾ ਵਿਚ ਭਾਰ ਵਧਣ ਕਰਕੇ ਸ਼ਰੀਰ 'ਚ ਕਈ ਤਰ੍ਹਾਂ ਬਦਲਾਅ ਹੁੰਦੇ ਹਨ। ਗਿੱਟੇ ਕਮਜ਼ੋਰ ਹੋਣ ਦੇ ਨਾਲ ਖੜ੍ਹੇ-ਖੜ੍ਹੇ ਡਿੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ।

Swelling in feet

ਗਰਭਵਤੀ ਔਰਤ ਦੇ ਲੱਤਾਂ, ਗਿੱਟਿਆਂ ਤੇ ਪੈਰਾਂ ਵਿੱਚ ਸੋਜ ਹੋਣਾ ਆਮ ਗੱਲ ਹੈ। ਅਜਿਹਾ ਜ਼ਿਆਦਾਤਰ ਆਰਾਮਦਾਇਕ ਜੁੱਤੀਆਂ ਤੇ ਚੱਪਲਾਂ ਨਾ ਪਹਿਨਣ ਕਾਰਨ ਹੁੰਦਾ ਹੈ।

Miscarriage risk

ਲੰਬੇ ਸਮੇਂ ਤੱਕ ਹਾਈ ਹੀਲ ਪਾ ਕੇ ਰੱਖਣ ਕਾਰਨ ਗਰਭਵਤੀ ਔਰਤਾਂ ਵਿੱਚ ਗਰਭਪਾਤ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ

Tripping and Falling

ਗਰਭ ਅਵਸਥਾ ਵਿਚ ਹੀਲ ਪਾਉਣ ਨਾਲ ਡਿੱਗਣ ਅਤੇ ਸੱਟਾਂ ਦਾ ਖਤਰਾ ਵੱਧ ਜਾਂਦਾ ਹੈ।

Varicose Veins

ਗਰਭ ਅਵਸਥਾ ਵਿੱਚ ਨਾੜੀਆਂ ਤੁਹਾਡੀਆਂ ਲੱਤਾਂ ਨੂੰ ਬੇਆਰਾਮ ਅਤੇ ਭਾਰੀ ਮਹਿਸੂਸ ਕਰਵਾ ਸਕਦੀਆਂ ਹਨ।

Types of Footwear to Wear During Pregnancy

ਗਰਭ ਅਵਸਥਾ ਵਿੱਚ ਹਲਕੇ ਜੁੱਤੀਆਂ, ਨੀਵੀਂ ਅੱਡੀ ਵਾਲੇ ਲੋਫਰ, ਸਰਦੀਆਂ ਦੇ ਬੂਟ, ਫਲੈਟ ਸਲੀਪਰ ਪਾਓ ।

Safety Tips for Wearing Heels During Pregnancy

ਰੋਜ਼ਾਨਾ ਪੈਰਾਂ ਦੀ ਮਾਲਿਸ਼ ਕਰੋ, ਹੀਲ ਪਹਿਨਣ ਵੇਲੇ ਹੋਲੀ ਚੱਲੋ। ਗਰਭ ਅਵਸਥਾ ਦੇ ਦੌਰਾਨ ਆਖਰੀ ਦੇ ਤਿੰਨ ਮਹੀਨੇ ਹੀਲ ਵਰਤੋਂ ਨਾ ਕਰੋ।

Disclaimer

ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਆਧਾਰਿਤ ਹੈ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ। ZEE Phh ਇਸ ਦੀ ਪੁਸ਼ਟੀ ਨਹੀਂ ਕਰਦਾ।

VIEW ALL

Read Next Story