Zareen Khan News: ਜ਼ਰੀਨ ਖ਼ਾਨ ਨੇ ਫਿਟਨੈਸ 'ਤੇ ਧਿਆਨ ਦੇਣ ਮਗਰੋਂ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Ravinder Singh
Sep 06, 2023

ਜ਼ਰੀਨ ਖ਼ਾਨ ਨੇ ਸਲਮਾਨ ਖ਼ਾਨ ਦੀ 'ਵੀਰ' ਫਿਲਮ ਨਾਲ ਬਾਲੀਵੁੱਡ 'ਚ ਕੀਤੀ ਸੀ ਐਂਟਰੀ

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ

ਅੱਜ-ਕੱਲ੍ਹ ਅਦਾਕਾਰਾ ਆਪਣੀ ਫਿਟਨੈਸ 'ਤੇ ਕਾਫੀ ਧਿਆਨ ਕਰ ਰਹੀ ਹੈ ਕੇਂਦਰਿਤ

ਅਦਾਕਾਰਾ ਨੇ ਹਾਲ 'ਚ ਸੋਸ਼ਲ ਮੀਡੀਆ 'ਤੇ ਆਪਣੀ ਦਿਲਕਸ਼ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦੇ ਦਿਲ ਲੁੱਟਿਆ ਸੀ

ਜ਼ਰੀਨ ਖ਼ਾਨ ਨੇ ਸਾੜੀ ਪਾਈ ਹੋਈ ਸੀ ਤੇ ਪ੍ਰਸ਼ੰਸਕ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦੇ ਰਹੀ ਹੈ

ਹਾਲ 'ਚ ਜ਼ਰੀਨ ਖ਼ਾਨ ਨੇ ਰੈਡਿਟ 'ਤੇ 'ਮੁਝਸੇ ਕੁਝ ਵੀ ਪੂਛੇਂ' ਸੈਸ਼ਨ ਦੀ ਮੇਜ਼ਬਾਨੀ ਕੀਤੀ ਸੀ

ਵਰਕ ਫਰੰਟ ਦੀ ਗੱਲ ਕਰੀਏ ਤਾਂ ਜ਼ਰੀਨ 'ਹਾਊਸਫੁੱਲ 2', 'ਹੇਟਸਟੋਰੀ 3', 'ਅਕਸਰ 2' ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ

VIEW ALL

Read Next Story