WHO ਨੂੰ ਡ੍ਰੈਗਨ ਨੇ ਵਿਖਾਈ ਅੱਖ,Corona Virus ਦੀ ਜਾਂਚ ਕਰਨ ਜਾ ਰਹੇ ਅਧਿਕਾਰੀਆਂ ਨੂੰ ਰੋਕਿਆ

ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਦੇ ਕਾਰਨਾਂ ਦੀ ਜਾਂਚ ਕਰਨ ਚੀਨ ਦੇ ਵੁਹਾਨ ਜਾ ਰਹੇ WHO ਦੇ ਦੋ ਅਧਿਕਾਰੀਆਂ ਨੂੰ ਚੀਨੀ ਰੋਕ ਦਿੱਤਾ ਹੈ. ਚੀਨ ਨੇ ਕਿਹਾ ਕਿ ਦੋਨੋਂ ਅਧਿਕਾਰੀ ਵੂਹਾਨ ਨਹੀਂ ਜਾ ਸਕਦੇ.

WHO ਨੂੰ ਡ੍ਰੈਗਨ ਨੇ ਵਿਖਾਈ ਅੱਖ,Corona Virus ਦੀ ਜਾਂਚ ਕਰਨ ਜਾ ਰਹੇ ਅਧਿਕਾਰੀਆਂ ਨੂੰ ਰੋਕਿਆ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਦੇ ਕਾਰਨਾਂ ਦੀ ਜਾਂਚ ਕਰਨ ਚੀਨ ਦੇ ਵੁਹਾਨ ਜਾ ਰਹੇ WHO ਦੇ ਦੋ ਅਧਿਕਾਰੀਆਂ ਨੂੰ ਚੀਨ ਨੇ ਰੋਕ ਦਿੱਤਾ ਹੈ. ਚੀਨ ਨੇ ਕਿਹਾ ਕਿ ਦੋਨੋਂ ਅਧਿਕਾਰੀ ਵਾਹਨ ਨਹੀਂ ਜਾ ਸਕਦੇ ਕਿਉਂਕਿ ਉਹ ਇਸ ਕੰਮ ਦੇ ਲਈ ਫਿੱਟ ਨਹੀਂ ਹਨ.

ਕੀ ਐਂਟੀਬਾਡੀ ਤੋਂ ਹੋਈ ਦਿੱਕਤ?
ਚੀਨ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਡਬਲਿਊਐਚਓ ਦੇ ਦੋਨੋਂ ਅਧਿਕਾਰੀਆਂ ਦੇ ਵਿਚ ਕੋਰੋਨਾ ਤੇ ਆਈਜੀਐਮ ਐਂਟੀਬਾਡੀ ਪਾਏ ਗਏ ਹਨ ਯਾਨੀ ਕਿ ਦੋਨੋਂ ਹੀ ਲੋਕ ਕੋਰੋਨਾ ਪਾਜ਼ੀਟਿਵ ਰਹਿ ਚੁੱਕੇ ਹਨ ਅਜਿਹੇ ਵਿਚ ਇਨ੍ਹਾਂ ਦਾ ਵੂਹਾਨ ਜਾਣ ਨਾਲ ਸਥਿਤੀ ਵਿਗੜ ਸਕਦੀ ਹੈ ਡਬਲਿਊਐੱਚਓ ਨੇ ਇਨ ਦੋਨੋਂ ਅਧਿਕਾਰੀਆਂ ਨੂੰ ਸਿੰਗਾਪੁਰ ਦੇ ਵਿੱਚ ਹੀ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੂੰ ਫਿਰ ਤੋਂ 14 ਦਿਨ ਦੇ ਇਕਾਂਤਵਾਸ ਵਿਚ ਰਹਿਣਾ ਪਵੇਗਾ  .

WHO  ਨੇ ਕੀ ਕਿਹਾ
WHO  ਨੇ ਟਵਿੱਟਰ ਉੱਤੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ 13 ਵਿਗਿਆਨਿਕਾਂ ਦੀ ਟੀਮ ਵੁਹਾਨ ਜਾ ਰਹੀ ਹੈ ਇਹ ਸਾਰੇ ਕਈ ਟੈਸਟ ਤੋਂ ਲੰਘੇ ਹਨ ਹਾਲਾਂਕਿ 2 ਅਧਿਕਾਰੀਆਂ ਨੂੰ ਸਿੰਗਾਪੁਰ ਦੇ ਵਿੱਚ ਹੀ 14 ਦਿਨਾਂ ਦੇ ਲਈ ਰੋਕ ਦਿੱਤਾ ਗਿਆ ਹੈ ਬਾਕੀ ਲੋਕ ਵੀ ਚੀਨ ਦੇ ਵਿੱਚ 14 ਦਿਨਾਂ ਤਕ ਇਕਾਂਤਵਾਸ ਦੇ ਸਮੇਂ ਨੂੰ ਪੂਰਾ ਕਰਕੇ ਹੀ ਵੁਹਾਨ ਵਿਚ ਆਪਣਾ ਕੰਮ ਸ਼ੁਰੂ ਕਰਨਗੇ।  

 WHO ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

WATCH LIVE TV