Ropar Fire News: ਕਾਗਜ਼ੀ ਪੈਰਾਸ਼ੂਟ ਨਾਲ ਘਰਾਂ 'ਚ ਖੜੇ ਵਾਹਨਾਂ ਨੂੰ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ
Advertisement
Article Detail0/zeephh/zeephh2111232

Ropar Fire News: ਕਾਗਜ਼ੀ ਪੈਰਾਸ਼ੂਟ ਨਾਲ ਘਰਾਂ 'ਚ ਖੜੇ ਵਾਹਨਾਂ ਨੂੰ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

Ropar Fire News: ਬੀਤੀ ਰਾਤ ਇੱਕ ਵੱਡੀ ਦੁਰਘਟਨਾ ਵੀ ਹੋਈ ਹੈ ਇਸ ਕਾਗਜ਼ੀ ਪੈਰਾਸ਼ੂਟ ਨਾਲ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਘਰਾਂ ਦੇ ਵਿੱਚ ਖੜੇ ਵਾਹਨਾਂ ਨੂੰ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ।

 

Ropar Fire News: ਕਾਗਜ਼ੀ ਪੈਰਾਸ਼ੂਟ ਨਾਲ ਘਰਾਂ 'ਚ ਖੜੇ ਵਾਹਨਾਂ ਨੂੰ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

Ropar Fire News/(ਰੋਪੜ ਤੋਂ ਮਨਪ੍ਰੀਤ ਚਾਹਲ): ਬਸੰਤ ਪੰਚਮੀ ਦੇ ਮੌਕੇ ਉੱਤੇ ਜਿੱਥੇ ਸ਼ਹਿਰ ਵਿੱਚ ਰੱਜ ਕੇ ਪਤੰਗਬਾਜ਼ੀ ਕੀਤੀ ਗਈ ਉੱਥੇ ਹੀ ਸ਼ਾਮ ਨੂੰ ਲੋਕਾਂ ਵੱਲੋਂ ਕਾਗਜ਼ੀ ਪੈਰਾਸ਼ੂਟ ਗੁਬਾਰੇ ਬਣਾ ਕੇ ਉਡਾਏ ਗਏ ਜਿਸ ਨਾਲ ਇੰਜ ਪ੍ਰਤੀਤ ਹੋਇਆ ਸਿਤਾਰੇ ਧਰਤੀ ਦੇ ਨਜ਼ਦੀਕ ਉਤਰ ਆਏ ਹਨ। ਇਸ ਨਜ਼ਾਰੇ ਦੇ ਨਾਲ ਹੀ ਬੀਤੀ ਰਾਤ ਇੱਕ ਵੱਡੀ ਦੁਰਘਟਨਾ ਵੀ ਹੋਈ ਹੈ ਇਸ ਕਾਗਜ਼ੀ ਪੈਰਾਸ਼ੂਟ ਨਾਲ ਰਾਮਲੀਲਾ ਗਰਾਊਂਡ ਦੇ ਨਜ਼ਦੀਕ ਘਰਾਂ ਦੇ ਵਿੱਚ ਖੜੇ ਵਾਹਨਾਂ ਨੂੰ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ।

ਇਸ ਦੌਰਾਨ ਦੋ ਵਾਹਨ ਬੁਰੀ ਤਰ੍ਹਾਂ ਜਲ ਗਏ ਅਤੇ ਨਜ਼ਦੀਕ ਹੀ ਦੁਕਾਨ ਨੂੰ ਵੱਡਾ ਨੁਕਸਾਨ ਹੋਇਆ ਹੈ।ਫਾਇਰ ਬ੍ਰਿਗੇਡ ਵੱਲੋਂ ਮੌਕੇ ਉੱਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਜਦੋਂ ਤੱਕ ਆਗੂ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਭਾਰੀ ਨੁਕਸਾਨ ਹੋ ਚੁੱਕਿਆ ਸੀ ਲੇਕਿਨ ਜਾਨੀ ਨੁਕਸਾਨ ਤੋਂ ਬਚਾ ਰਿਹਾ।

ਇਹ ਵੀ ਪੜ੍ਹੋ: Kisan Andolan 2.0: ਸਰਵਣ ਸਿੰਘ ਪੰਧੇਰ ਦਾ ਤੀਜੇ ਗੇੜ ਦੀ ਮੀਟਿੰਗ ਨੂੰ ਲੈ ਕੇ ਵੱਡਾ ਬਿਆਨ, ਸੁਣ ਕੀ ਕੁਝ ਕਿਹਾ
 

 

Trending news