ਦਿਸ਼ਾ ਪਟਾਨੀ ਬਾਲੀਵੁੱਡ ਦੀ ਸਭ ਤੋਂ ਹੌਟ ਅਭਿਨੇਤਰੀਆਂ ਵਿੱਚੋਂ ਇੱਕ

Riya Bawa
Jun 13, 2023

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਆਪਣੀ ਖੂਬਸੂਰਤੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।

ਅਦਾਕਾਰਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ, ਦਿਸ਼ਾ 31 ਸਾਲ ਦੀ ਹੋ ਗਈ ਹੈ

ਅਦਾਕਾਰੀ ਦੇ ਦਮ 'ਤੇ ਬਾਲੀਵੁੱਡ ਇੰਡਸਟਰੀ 'ਚ ਇਕ ਵੱਖਰਾ ਮੁਕਾਮ ਕੀਤਾ ਹਾਸਲ

ਅਦਾਕਾਰੀ ਤੋਂ ਪਹਿਲਾਂ ਪਾਇਲਟ ਬਣਨਾ ਚਾਹੁੰਦੀ ਸੀ ਦਿਸ਼ਾ ਪਟਨੀ

ਖੂਬਸੂਰਤੀ ਤੇ ਬੋਲਡ ਅੰਦਾਜ਼ ਲਈ ਮਸ਼ਹੂਰ ਹੈ ਦਿਸ਼ਾ ਪਟਾਨੀ

ਸਖ਼ਤ ਮਿਹਨਤ ਅਤੇ ਸੰਘਰਸ਼ ਦੀ ਬਦੌਲਤ ਦਿਸ਼ਾ ਪਟਾਨੀ ਅੱਜ ਕਰੋੜਾਂ ਦੀ ਮਾਲਕਣ ਹੈ।

ਦਿਸ਼ਾ ਨੇ ਮਾਡਲਿੰਗ ਨਾਲ ਕਰੀਅਰ ਦੀ ਕੀਤੀ ਸ਼ੁਰੂਆਤ, ਸਾਊਥ ਦੀਆਂ ਫਿਲਮਾਂ ਨੇ ਦਿੱਤੀ ਪਛਾਣ

ਰਿਪੋਰਟ ਦੇ ਮੁਤਾਬਿਕ ਸਿਰਫ਼ 500 ਰੁਪਏ ਦੇ ਨਾਲ ਮੁੰਬਈ ਆਈ ਸੀ।

VIEW ALL

Read Next Story