ਬਾਲੀਵੁੱਡ ਅਦਾਕਾਰਾ ਤੋਂ ਰਾਜਨੇਤਾ ਤੱਕ ਅਦਾਕਾਰਾ ਕਿਰਨ ਖੇਰ ਦਾ ਸਫ਼ਰ

Riya Bawa
Jun 14, 2023

ਅਭਿਨੇਤਰੀ ਕਿਰਨ ਇੱਕ ਚੰਗੀ ਬੈਡਮਿੰਟਨ ਖਿਡਾਰਨ ਰਹੀ ਹੈ।

ਬਾਲੀਵੁੱਡ ਅਦਾਕਾਰਾ ਕਿਰਨ ਖੇਰ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੀ ਹੈ।

ਕਿਰਨ ਖੇਰ ਕਈ ਟੀਵੀ ਰਿਐਲਿਟੀ ਸ਼ੋਅਜ਼ 'ਚ ਜੱਜ ਵਜੋਂ ਵੀ ਨਜ਼ਰ ਆ ਚੁੱਕੀ ਹੈ।

ਪਤੀ ਅਨੁਪਮ ਤੋਂ ਜ਼ਿਆਦਾ ਅਮੀਰ ਹੈ ਬਾਲੀਵੁੱਡ ਅਦਾਕਾਰਾ ਕਿਰਨ ਖੇਰ

ਕਿਰਨ ਖੇਰ ਨੇ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ, ਪੰਜਾਬ ਯੂਨੀਵਰਸਿਟੀ ਦੇ ਭਾਰਤੀ ਥੀਏਟਰ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ।

ਸਾਲ 2009 ਵਿੱਚ, ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ, 2014 'ਚ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਚੋਣ ਜਿੱਤੀ।

ਕਿਰਨ ਅਤੇ ਅਨੁਪਮ ਥੀਏਟਰ ਦੌਰਾਨ ਚੰਗੇ ਦੋਸਤ ਹੁੰਦੇ ਸਨ

ਪਹਿਲਾ ਵਿਆਹ ਅਸਫਲ ਰਿਹਾ ਫਿਰ ਅਨੁਪਮ ਖੇਰ ਨਾਲ ਹੋਇਆ ਪਿਆਰ

VIEW ALL

Read Next Story