Luv Ki Arrange Marriage

ਅਵਨੀਤ ਕੌਰ ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਲਵ ਕੀ ਅਰੇਂਜ ਮੈਰਿਜ' ਨਜ਼ਰ ਆਵੇਗੀ

Ravinder Singh
Mar 09, 2024

Avneet And Sunny Lead Role

ਇਸ ਫਿਲਮ ਵਿੱਚ ਅਵਨੀਤ ਕੌਰ ਅਤੇ ਸੰਨੀ ਸਿੰਘ ਲੀਡ ਰੋਲ ਵਿੱਚ ਹੋਣਗੇ

Avneet dubbing start

ਹੁਣ ਅਵਨੀਤ ਕੌਰ ਨੇ ਇਸ ਫਿਲਮ ਦੀ ਡਬਿੰਗ ਸ਼ੁਰੂ ਕਰ ਦਿੱਤੀ ਹੈ

Avneet Instagram

ਅਵਨੀਤ ਕੌਰ ਨੇ ਇੰਸਟਾਗ੍ਰਾਮ ਉਪਰ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਮਾਈਕ ਕੋਲ ਖੜ੍ਹੀ ਹੋਈ ਹੈ।

Avneet Look

ਇਸ ਦੌਰਾਨ ਅਵਨੀਤ ਕੌਰ ਕੈਜੂਅਲ ਲੁੱਕ ਵਿੱਚ ਨਜ਼ਰ ਆ ਰਹੀ ਹੈ

Avneet Pic Caption

ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਹੈ ਕਿ ਆਪਣੀ ਅਗਲੀ ਆਉਣ ਵਾਲੀ ਫਿਲਮ ਲਈ ਡਬਿੰਗ ਕਰ ਰਹੀ ਹਾਂ

Avneet Social Media

ਅਦਾਕਾਰਾ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ ਤੇ ਉਸ ਦੇ ਫੈਨਸ ਵੀ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ

VIEW ALL

Read Next Story