Net Collection

ਪਹਿਲੇ ਵੀਕੈਂਡ ਫਿਲਮ ਨੇ ਭਾਰਤੀ ਬਾਕਿਸ ਆਫਿਸ ਉਤੇ 54 ਕਰੋੜ ਰੁਪਏ ਨੈਟ ਕੁਲੈਕਸ਼ਨ ਕੀਤੀ

Ravinder Singh
Mar 12, 2024

Shortage in Collection

ਹਾਲਾਂਕਿ ਪਹਿਲੇ ਸੋਮਵਾਰ ਨੂੰ ਇਸ ਦੀ ਕਮਾਈ ਵਿੱਚ 50 ਫ਼ੀਸਦੀ ਨੁਕਸਾਨ ਹੋਇਆ

Shaitaan Star Cast

ਅਜੇ ਦੇਵਗਨ, ਮਾਧਵਨ, ਜੋਤਿਕਾ, ਜਾਨਕੀ ਬਾਡੀਵਾਲਾ ਸਟਾਰਰ ਇਹ ਫਿਲਮ 100 ਕਰੋੜ ਦੇ ਅੰਕੜੇ ਨੂੰ ਛੂਹੇਗੀ

Shaitaan Direction

ਵਿਕਾਸ ਬਹਿਲ ਦੀ ਡਾਇਰੈਕਸ਼ਨ ਵਿੱਚ ਬਣੀ ਇਸ ਫਿਲਮ ਦਾ ਬਜਟ 60 ਕਰੋੜ ਰੁਪਏ ਹੈ

Shaitaan Collection

ਸ਼ੈਤਾਨ ਨੇ ਪਹਿਲੇ 4 ਦਿਨ ਵਿੱਚ ਦੇਸੀ ਬਾਕਿਸ ਆਫਿਸ ਉਪਰ 61 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ

Vashikaran

ਆਪਣੇ ਪਰਿਵਾਰ ਤੇ ਧੀ ਲਈ ਇੱਕ ਸ਼ੈਤਾਨ ਨਾਲ ਲੜਦਾ ਅਜੈ ਦੇਵਗਨ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

Shaitaan Record

ਹੌਰਰ-ਥ੍ਰਿਲਰ ਕੈਟਾਗਿਰੀ 'ਚ ਵੀ ਇੱਕ ਨਵਾਂ ਰਿਕਾਰਡ ਬਣੇਗਾ, ਕਿਉਂਕਿ ਹੁਣ ਤੱਕ ਕਿਸੇ ਵੀ ਡਰਾਉਣੀ ਫਿਲਮ ਨੇ ਇੰਨੀ ਕਮਾਈ ਨਹੀਂ ਕੀਤੀ

VIEW ALL

Read Next Story