ਨਕਲੀ ਤੇ ਅਸਲੀ ਸ਼ਰਾਬ 'ਚ ਜਾਣੋ ਫਰਕ, ਇਹ ਹੈ ਤਰੀਕਾ

ਹਰ ਰੋਜ਼ ਨਕਲੀ ਸ਼ਰਾਬ ਪੀਣ ਨਾਲ ਕਈ ਲੋਕ ਮਰ ਰਹੇ ਹਨ ਪਰ ਜੇਕਰ ਲੋਕਾਂ ਨੂੰ ਫ਼ਰਕ ਪਤਾ ਲੱਗੇਗਾ ਤਾਂ ਇਹ ਖ਼ਤਰਾ ਘੱਟ ਸਕਦਾ ਹੈ।

ਅਸਲ ਅਲਕੋਹਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣ ਨੂੰ ਈਥਾਨੌਲ ਕਿਹਾ ਜਾਂਦਾ ਹੈ।

ਨਕਲੀ ਸ਼ਰਾਬ ਬਣਾਉਣ ਲਈ ਸਪਿਰਿਟ, ਮਿਥਾਇਲ ਅਲਕੋਹਲ, ਈਥਾਈਲ ਅਲਕੋਹਲ, ਯੂਰੀਆ ਵਰਗੇ ਕਈ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ

ਜਦੋਂ ਸ਼ਰਾਬ ਖਰੀਦੋ ਤਾਂ ਲਾਈਸੈਂਸ ਵਾਲੀ ਦੁਕਾਨ ਤੋਂ ਹੀ ਸ਼ਰਾਬ ਖਰੀਦੋ।

ਨਕਲੀ ਸ਼ਰਾਬ ਦੀ ਪਛਾਣ ਪੈਕਿੰਗ ਦੁਆਰਾ ਹੋਵੋਗੀ, ਪੈਕਿੰਗ ਬਿਲਕੁਲ ਘਟੀਆ ਹੋਵੇਗੀ ਅਤੇ ਨਾਮ ਦੀ ਸਪੈਲਿੰਗ ਵੀ ਹੋਵੇਗੀ ਗੋਲਮੋਲ

ਸ਼ਰਾਬ ਦੀ ਬੋਤਲਾਂ ਦੀ ਕਈ ਵਾਰ ਸੀਲ ਟੁੱਟੀ ਹੁੰਦੀ ਹੈ ਅਤੇ ਪੈਕਿੰਗ ਵਧੀਆ ਨਹੀਂ ਹੁੰਦੀ।

ਜੇਕਰ ਤੁਸੀਂ ਗਲਤੀ ਨਾਲ ਨਕਲੀ ਸ਼ਰਾਬ ਪੀ ਲੈਂਦੇ ਹੋ ਤਾਂ ਸਰੀਰ 'ਤੇ ਪੈਂਦਾ ਹੈ ਬੁਰਾ ਅਸਰ

VIEW ALL

Read Next Story