ਪੀਲੇ ਦੰਦ ਸਾਫ਼ ਕਰਨ ਲਈ ਕਰੋ ਇਹ ਘਰੇਲੂ ਨੁਸਕੇ ਅਪਣਾਓ

Manpreet Singh
Jul 09, 2024

ਦੰਦਾਂ ਨੂੰ ਸਾਫ਼ ਕਰਨ ਲਈ ਬਾਜ਼ਾਰ ਵਿੱਚ ਕਈ ਪ੍ਰਕਾਰ ਦੇ ਉਦਪਾਦ ਉਪਲਬੰਧ ਹਨ ਪਰ ਇਨ੍ਹਾਂ ਵਿੱਚ ਰਸਾਇਣ ਹੋਣ ਕਾਰਨ ਉਨ੍ਹਾਂ ਨੂੰ ਹਾਨੀਕਾਰਕ ਵੀ ਮੰਨਿਆ ਜਾਂਦਾ ਹੈ।

ਕੇਲੇ ਦਾ ਛਿਲਕਾ ਦੰਦ ਸਾਫ਼ ਕਰਨ 'ਚ ਇੱਕ ਅਸਰਦਾਰ ਅਤੇ ਸੁਰੱਖਿਅਤ ਨੁਸਕਾ ਹੈ।

Ingredients

ਦੰਦਾਂ ਨੂੰ ਸਾਫ਼ ਕਰਨ ਵਾਸਤੇ ਇੱਕ ਤਾਜੇ ਕੇਲੇ ਦਾ ਛਿਲਕਾ ,ਬੇਕਿੰਗ ਸੋਡਾ, ਨਿੰਬੂ ਦਾ ਰਸ ਅਤੇ ਇੱਕ ਚੁਟਕੀ ਨਮਕ ਦੀ ਵਰਤੋ ਕਰੋ।

Teeth Whitening

ਕੇਲੇ ਦੇ ਛਿਲਕੇ ਵਿੱਚ ਪੋਟੇਸ਼ੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ ਹਨ ਜੋ ਦੰਦਾਂ ਨੂੰ ਪੀਲੇ ਤੋਂ ਚਿੱਟੇ ਬਣਾਉਣ ਵਿੱਚ ਮਦਦ ਕਰਦੇ ਹਨ।

ਹੇਠਾਂ ਦਿੱਤੀ ਸਮਗਰੀ ਨੂੰ ਕੇਲੇ ਦੇ ਛਿਲਕੇ ਵਿੱਚ ਮਿਲਾਕੇ ਇਸ ਦੀ ਵਰਤੋਂ ਕਰੋ

Baking Soda

ਦੰਦਾਂ ਨੂੰ ਚਮਕਾਉਣ ਲਈ ਇਕ ਚਮਚ ਬੇਕਿੰਗ ਸੋਡਾ 'ਚ ਚੁਟਕੀ ਭਰ ਨਮਕ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਫਿਰ ਇਸ ਪੇਸਟ ਨੂੰ 2 ਮਿੰਟ ਲਈ ਆਪਣੇ ਦੰਦਾਂ 'ਤੇ ਰਗੜੋ।

Lemon Juice

ਦੰਦਾਂ ਦੀ ਸਫ਼ਾਈ ਵਸਤੇ ਨਿੰਬੂ ਦਾ ਰਸ ਕਾਫੀ ਫਾਇਦੇਮੰਦ ਹੈ ,ਉਸ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਦੰਦਾਂ ਨੂੰ ਚਿੱਟੇ ਕਰਨ ਵਿੱਚ ਮਦਦ ਕਰਦਾ ਹੈ।

Salt

ਦੰਦਾਂ ਲਈ ਨਮਕ ਇੱਕ ਕੁਦਰਤੀ ਕਲੀਨਰ ਹੈ। ਜੋ ਦੰਦਾਂ ਨੂੰ ਸਾਫ਼ ਅਤੇ ਚਮਕਦਾਰ ਬਣਾਉਣ ਦਾ ਹੈ।

Alert

ਕੇਲੇ ਦੇ ਛਿਲਕੇ ਵਾਲੇ ਉਪਾਅ ਨੂੰ ਸਿਰਫ਼ ਹਫਤੇ ਵਿੱਚ 2-3 ਵਾਰ ਹੀ ਕਰੋ। ਇਸ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਦੰਦਾਂ ਦੇ ਈਨੇਮਲ ਨੂੰ ਨੁਕਸਾਨ ਹੋ ਸਕਦਾ ਹੈ।

Suggestion

ਜੇਕਰ ਤੁਸੀਂ ਕਿਸੇ ਵੀ ਦੰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਇਹ ਉਪਾਅ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜਰੂਰ ਲਓ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story