ਭਾਰਤੀ ਦੇ ਕੁੱਝ ਅਜਿਹੇ ਸਟਰੀਟ ਫੂਡ ਜਿਸ ਵੇਖਦਿਆਂ ਹੀ ਮੂੰਹ 'ਚ ਆ ਜਾਵੇਗਾ ਪਾਣੀ

Manpreet Singh
Jun 20, 2024

Street Foods

ਸ਼ਾਮ ਨੂੰ ਚਟਪਟਾ ਖਾਣ ਦਾ ਜੀਅ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟ੍ਰੀਟ ਫੂਡ ਚੇਤੇ ਆਉਂਦਾ ਹੈ। ਆਓ ਜਾਂਦੇ ਹਾਂ ਕੁਝ ਅਜਿਹੇ ਸਟ੍ਰੀਟ ਫੂਡ ਬਾਰੇ ਜਿਸਨੂੰ ਦੇਖਦੇ ਹੀ ਮੂੰਹ 'ਚ ਪਾਣੀ ਆ ਜਾਵੇ।

Golgappe

ਗਲੀ-ਗਲੀ ਵਿੱਚ ਵਿਕਣ ਵਾਲੇ ਗੋਲਗੱਪੇ ਹਰ ਕਿਸੇ ਦੇ ਮਨਪਸੰਦ ਹਨ। ਹਰ ਕੋਈ ਇਸਨੂੰ ਬਹੁਤ ਚਾਅ ਨਾ ਖਾਂਦਾ ਹੈ।

Burger

ਬਰਗਰ ਇੱਕ ਵਿਦੇਸ਼ੀ ਸਨੈਕਸ ਹੈ ਪਰ ਆਲੂ ਟਿੱਕੀ ਅਤੇ ਨੂਡਲ ਵਾਲੇ ਬਰਗਰ ਨੂੰ ਭਾਰਤ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ।

Vada Pav

ਵੜਾ ਪਾਵ ਬਰਗਰ ਦਾ ਹੀ ਦੂਜਾ ਰੂਪ ਹੈ ਜਿਸ ਨੂੰ ਮਹਾਂਰਾਸ਼ਟਰ ਸਮੇਤ ਦੇਸ਼ ਭਰ ਦੇ ਲੋਕ ਕਾਫੀ ਪਸੰਦ ਕਰਦੇ ਹਨ।

Poha

ਇੰਦੌਰ ਆਪਣੇ ਸਵਾਦਿਸ਼ਟ ਸਨੈਕਸ ਕਰ ਕੇ ਮਸ਼ਹੂਰ ਹੈ, ਲੋਕ ਇੰਦੌਰ ਦੇ ਮਿੱਠੇ ਅਤੇ ਖੱਟੇ ਪੋਹੇ ਨੂੰ ਮਜ਼ੇ ਨਾਲ ਖਾਂਦੇ ਹਨ।

Chole Bhature

ਛੋਲੇ-ਭਟੂਰੇ ਹਰ ਭਾਰਤੀ ਦੀ ਪਹਿਲੀ ਪਸੰਦ ਹਨ। ਨਾਸ਼ਤਾ ਹੋਵੇ, ਦੁਪਹਿਰ ਦਾ ਖਾਣਾ ਹੋਵੇ ਜਾਂ ਫਿਰ ਰਾਤ ਦੀ ਰੋਟੀ ਕੋਈ ਵੀ ਇਸਨੂੰ ਖਾਣ ਤੋਂ ਨਾਂਹ ਨਹੀਂ ਆਖਦਾ।

Dahi Bhalle

ਦਹੀਂ ਭੱਲੇ ਵੀ ਭਾਰਤ ਦੇ ਸਭ ਤੋਂ ਫੇਮਸ ਸਟਰੀਟ ਫੂਡ ਵਿਚੋਂ ਇੱਕ ਹੈ।

Kachori

ਜੈਪੁਰ ਕੀ ਕਚੌਰੀ ਹਰ ਜਗ੍ਹਾ ਮਸ਼ਹੂਰ ਹੈ, ਜਿਸ ਨੂੰ ਲੋਕ ਬੜੇ ਹੀ ਸਵਾਦ ਨਾਲ ਖਾਣਾ ਪਸੰਦ ਕਰਦੇ ਹਨ।

Jalabi

ਗਰਮਾ-ਗਰਮ ਜਲੇਬੀ ਦਾ ਨਾਮ ਸੁਣਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ।

Kulche

ਕੁਲਚੇ ਛੋਲੇ ਇਕ ਮਸ਼ਹੂਰ ਸਟ੍ਰੀਟ ਫੂਡ ਹੈ। ਸਪਾਇਸੀ ਖਾਣ ਦੇ ਸ਼ੌਕੀਨ ਕੁਲਚੇ ਛੋਲੇ ਨੂੰ ਬਹੁਤ ਹੀ ਪਸੰਦ ਕਰਦੇ ਹਨ।

Samosa

ਹਰੀ-ਲਾਲ ਚਟਨੀ ਦੇ ਨਾਲ ਸਮੋਸਾ ਲੋਕਾਂ ਦੀ ਫੇਵਰਟ ਲਿਸਟ ਵਿੱਚ ਸ਼ਾਮਲ ਹੈ।

Dosa

ਸਾਊਥ ਇੰਡੀਅਨ ਫੂਡ ਨੂੰ ਲੋਕ ਕਾਫੀ ਜ਼ਿਆਦਾ ਪਸੰਦ ਕਰਦੇ ਹਨ। ਡੋਸਾ ਲੋਕਾਂ ਦੀ ਪਹਿਲੀ ਪਸੰਦ ਵਿੱਚੋਂ ਇੱਕ ਹੈ।

VIEW ALL

Read Next Story